ਮਿਸਲ ਸ਼ਹੀਦਾਂ ਤਰਨਾ ਦਲ ਬਾਬਾ ਬਕਾਲਾ ਦੇ 15ਵੇਂ ਜੱਥੇਦਾਰ ਬਾਬਾ ਗੱਜਣ ਸਿੰਘ ਕਰ ਗਏ ਅਕਾਲ ਚਲਾਣਾ

Rajneet Kaur
1 Min Read

ਅੰਮ੍ਰਿਤਸਰ : ਸਿੱਖ ਪੰਥ ਦੇ ਮਹਾਨ ਸ਼ਖਸੀਅਤ ਨਿੱਸਰਨਾ ਦਲ ਬਾਬਾ ਬਕਾਲਾ ਦੇ ਮੁਖੀ ਸਿੰਘ ਸਾਹਿਬ ਬਾਬਾ ਗੱਜਣ ਸਿੰਘ ਅੱਜ ਸਵੇਰੇ  ਅਕਾਲ ਚਲਾਣਾ ਕਰ ਗਏ ਹਨ। ਬਾਬਾ ਗੱਜਣ ਸਿੰਘ ਉਹ ਮਹਾਨ ਧਾਰਮਿਕ ਸ਼ਖਸ਼ੀਅਤ ਸਨ ਜਿਨ੍ਹਾਂ ਨੇ ਨਿਹੰਗ ਸਿੰਘਾ ਦੀ ਚੜ੍ਹਦੀ ਕਲਾ ਲਈ ਹਮੇਸ਼ਾਂ ਹੀ ਅੱਗੇ ਆ ਕੇ ਆਪਣਾ ਇਕ ਅਹਿਮ ਰੋਲ ਅਦਾ ਕੀਤਾ। ਕੁਝ ਸਮੇਂ ਤੋਂ ਬਾਬਾ ਗੱਜਣ ਸਿੰਘ ਦੀ ਸਿਹਤ ਢਿਲੀ ਹੋਣ ਕਰਕੇ ਡਾਕਟਰਾਂ ਨੇ ਆਰਾਨ ਦੀ ਸਲਾਹ ਦਿਤੀ ਸੀ।ਪੰਥਕ ਰੁਝੇਵਿਆਂ ਕਾਰਨ ਬਾਬਾ ਗੱਜਣ ਸਿੰਘ ਹਰ ਸਮਾਗਮ ‘ਚ ਹਾਜ਼ਰੀ ਭਰਕੇ ਪੰਥ ਦੀ ਸੇਵਾ ਨਿਭਾ ਰਹੇ ਸਨ।

ਬਾਬਾ ਗੱਜਣ ਸਿੰਘ ਦਾ ਸਸਕਾਰ ਅੱਜ  ਗੁਰਦੁਆਰਾ ਬਾਬਾ ਨੌਧ ਸਿੰਘ ਜੀ ਅੰਮ੍ਰਿਤਸਰ ਵਿਖੇ ਹੋਵੇਗਾ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment