ਓਨਟਾਰੀਓ ‘ਚ ਕੋਰੋਨਾ ਦੇ 446 ਨਵੇਂ ਮਾਮਲਿਆਂ ਤੋਂ ਬਾਅਦ ਸਟੇਟ ਆਫ ਐਮਰਜੈਂਸੀ ਦੀ ਮਿਆਦ 30 ਜੂਨ ਤੱਕ ਵਧਾਈ ਗਈ
ਓਨਟਾਰੀਓ : ਓਨਟਾਰੀਓ ਪ੍ਰੋਵਿੰਸ ਵਿੱਚ ਕੋਰੋਨਾ ਦੇ ਮਾਮਲੇ ਲਗਾਤਾਰ ਤੇਜੀ ਨਾਲ ਵੱਧ…
1984 ਵਿੱਚ ਸ੍ਰੀ ਹਰਿਮੰਦਰ ਸਾਹਿਬ ‘ਤੇ ਹੋਈ ਹਮਲੇ ਦੇ 36 ਸਾਲ ਪੂਰੇ ਹੋਣ ਮੌਕੇ ਐਨਡੀਪੀ ਆਗੂ ਐਂਡਰੀਆ ਹੌਰਵਥ ਨੇ ਦਿੱਤੀ ਸ਼ਰਧਾਂਜਲੀ
ਓਨਟਾਰੀਓ : 1984 ਵਿੱਚ ਹਰਿਮੰਦਰ ਸਾਹਿਬ ਉੱਤੇ ਹੋਈ ਚੜ੍ਹਾਈ ਦੇ 36 ਸਾਲ…
ਬੀਜ ਘੁਟਾਲਾ : ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਵੱਲੋਂ 1 ਹੋਰ ਸ਼ੱਕੀ ਗ੍ਰਿਫਤਾਰ
ਚੰਡੀਗੜ੍ਹ : ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਵੱਲੋਂ ਬੀਜ ਘੁਟਾਲੇ ਲਈ ਗਠਿਤ…
ਅਮਰੀਕਾ ਤੇ ਕੈਨੇਡਾ ‘ਚ ਫਸੇ ਭਾਰਤੀਆਂ ਦੀ ਵਾਪਸੀ ਲਈ ਤੀਜੇ ਪੜਾਅ ਦਾ ਹੋਇਆ ਐਲਾਨ
ਨਵੀਂ ਦਿੱਲੀ: ਵੰਦੇ ਭਾਰਤ ਮਿਸ਼ਨ ਦੇ ਤੀਜੇ ਪੜਾਅ ਵਿਚ ਅਮਰੀਕਾ ਅਤੇ ਕੈਨੇਡਾ…
ਆਪਣੇ ਹੀ ਪਰਿਵਾਰ ਦੇ 2 ਮੈਂਬਰਾਂ ਦਾ ਕਤਲ ਕਰ ਜ਼ਹਿਰ ਖਾ ਕੇ ਮੁਲਜ਼ਮ ਪਹੁੰਚਿਆ ਜੇਲ੍ਹ
ਮੋਰਿੰਡਾ: ਮੋਰਿੰਡਾ ਵਿੱਚ ਵਾਰਡ ਨੰਬਰ ਇੱਕ ਵਿੱਚ ਇੱਕ ਵਿਅਕਤੀ ਨੇ ਪਤਨੀ ਅਤੇ…
‘ਮਿਸ਼ਨ ਫਤਿਹ’ ਗੀਤ ‘ਚ ਅਮਿਤਾਭ ਬੱਚਨ, ਗੁਰਦਾਸ ਮਾਨ ਸਣੇ ਹੋਰ ਦਿੱਗਜ ਸ਼ਖਸਿਅਤਾਂ ਨੇ ਦਿੱਤਾ ਸੰਦੇਸ਼
ਚੰਡੀਗੜ੍ਹ: ਕੋਰੋਨਾ ਦੇ ਖਿਲਾਫ ਜੰਗ ਜਿੱਤਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ…
ਅੰਬਰ ਨੇ ਲਾਈਵ ਹੋ ਕੇ ਦੱਸੀ ਆਪ ਬੀਤੀ, 45 ਸਾਲਾ ਔਰਤ ਨਾਲ ਚੱਲ ਰਿਹਾ ਸੀ ਦਿਲਪ੍ਰੀਤ ਢਿੱਲੋਂ ਦਾ ਚੱਕਰ !
ਨਿਊਜ਼ ਡੈਸਕ: ਦੋ ਸਾਲਾਂ ਦੇ ਵਿਆਹ ਤੋਂ ਬਾਅਦ ਅੰਬਰ ਧਾਲੀਵਾਲ ਅਤੇ ਪੰਜਾਬੀ…
ਕਾਂਗਰਸ ਨੂੰ ਮਹਿੰਗਾ ਪਵੇਗਾ ਬਿਜਲੀ ਸਸਤੀ ਕਰਨ ਦੇ ਨਾਂਅ ‘ਤੇ ਲੋਕਾਂ ਨਾਲ ਧੋਖਾ: ‘ਆਪ’
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਦੀ ਵਿਧਾਇਕਾ ਅਤੇ ਵਿਰੋਧੀ ਧਿਰ ਦੀ ਉਪ…
ਚੰਡੀਗੜ੍ਹ ਪ੍ਰਸ਼ਾਸ਼ਨ ਦਾ ਸਕੂਲ ਫੀਸਾਂ ਬਾਰੇ ਵੱਡਾ ਫੈਸਲਾ, ਸਕੂਲ ਪ੍ਰਬੰਧਕਾਂ ਦਾ ਕਾਨੂੰਨੀ ਰਾਹ ਕੀਤਾ ਬੰਦ
ਚੰਡੀਗੜ੍ਹ, (ਅਵਤਾਰ ਸਿੰਘ): ਚੰਡੀਗੜ੍ਹ ਪ੍ਰਸ਼ਾਸ਼ਨ ਨੇ ਅੱਜ ਇਕ ਵੱਡਾ ਫੈਸਲਾ ਲੈਂਦਿਆਂ ਇਕ…
ਸਾਕਾ ਨੀਲਾ ਤਾਰਾ! ਤੱਥਾਂ ‘ਤੇ ਪਰਦਾਪੋਸ਼ੀ ਕਿਉਂ?
-ਜਗਤਾਰ ਸਿੰਘ ਸਿੱਧੂ ਸਾਕਾ ਨੀਲਾ ਤਾਰਾ ! ਅਕਹਿ ਅਤੇ ਅਸਹਿ ਦੁਖਾਂਤ ਦੀ…