Home / TeamGlobalPunjab (page 10)

TeamGlobalPunjab

ਬਿੱਗ ਬਾਸ ‘ਚ ਹਿੰਸਾ ਦੀਆਂ ਸਾਰੀਆਂ ਹੱਦਾਂ ਪਾਰ, ਮਧੁਰਿਮਾ ਨੇ ਵਿਸ਼ਾਲ ਨਾਲ ਕੀ.....

ਬਿੱਗ ਬਾਸ 13 ਵਿੱਚ ਸਾਰੇ ਕੰਟੈਸਟੈਂਟ ਇੱਕ ਤੋਂ ਵਧ ਕੇ ਇੱਕ ਹਨ ਸਾਰੇ ਟਾਪ 5 ਵਿੱਚ ਤਾਂ ਪਾਉਣ ਲਈ ਅੱਗੇ ਵੱਧ ਰਹੇ ਹਨ। ਇਸ ਵਿੱਚ ਵਿਸ਼ਾਲ ਆਦਿਤਿਆ ਸਿੰਘ ਅਤੇ ਮਧੁਰਿਮਾ ਤੁਲੀ ਵੀ ਪਿੱਛੇ ਨਹੀਂ ਹਨ। ਦੋਵੇਂ ਆਪਣੀ ਲੜਾਈ ਅਤੇ ਪਿਆਰ ਨਾਲ ਦਰਸ਼ਕਾਂ ਨੂੰ ਐਂਟਰਟੇਨ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। …

Read More »

ਦਿੱਲੀ ਵਿਧਾਨ-ਸਭਾ ਚੋਣਾਂ: ਆਪ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਸੂਚੀ

ਨਵੀਂ ਦਿੱਲੀ: ਆਮ ਆਦਮੀ ਪਾਰਟੀ (ਆਪ) ਨੇ ਬੀਤੇ ਦਿਨੀਂ ਮੰਗਲਵਾਰ ਨੂੰ ਵਿਧਾਨ-ਸਭਾ ਚੋਣਾਂ 2020 ਲਈ ਦਿੱਲੀ ਦੀਆਂ ਕੁੱਲ 70 ਸੀਟਾਂ ਲਈ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਦੱਸ ਦਈਏ ਕਿ ਦਿੱਲੀ ਦੀਆਂ ਸਾਰੀਆਂ 70 ਵਿਧਾਨ-ਸਭਾ ਸੀਟਾਂ ਲਈ 8 ਫਰਵਰੀ ਨੂੰ ਚੋਣਾਂ ਹੋਣਗੀਆਂ ਤੇ 11 ਫਰਵਰੀ ਨੂੰ ਨਤੀਜੇ ਐਲਾਨੇ …

Read More »

ਦੱਖਣੀ ਆਸਟਰੇਲੀਆ ‘ਚ 5 ਹਜ਼ਾਰ ਊਠਾਂ ਨੂੰ ਗੋਲੀ ਮਾਰ ਕੇ ਉਤਾਰਿਆ ਮੌਤ ਦੇ ਘਾਟ

ਕੈਨਬਰਾ: ਆਸਟਰੇਲੀਆ ਵਿੱਚ ਲੱਗੀ ਜੰਗਲੀ ਅੱਗ ਨੇ ਜ਼ਿੰਦਗੀ ਅਤੇ ਜ਼ਾਇਦਾਦ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਪਰ ਇਸ ਅੱਗ ਤੋਂ ਵੀ ਖਤਰਨਾਕ ਕੁੱਝ ਅਜਿਹਾ ਹੈ ਜਿਸਦੇ ਵਾਰੇ ਜਾਣ ਤੁਸੀ ਵੀ ਸੋਚਣ ਲੱਗੋਗੇ ਕਿ ਵਾਤਾਵਰਣ ਨੂੰ ਲੈ ਕੇ ਅਸੀ ਕਿਸ ਦਿਸ਼ਾ ਵਿੱਚ ਅੱਗੇ ਵੱਧ ਰਹੇ ਹਾਂ। ਆਸਟਰੇਲਿਆ ਵਿੱਚ 5,000 ਊਠਾਂ ਨੂੰ ਮੌਤ …

Read More »

DSP ਦਵਿੰਦਰ ਸਿੰਘ ਨੇ ਹਿਜਬੁਲ ਅੱਤਵਾਦੀਆਂ ਨੂੰ ਆਪਣੇ ਘਰ ਵਿੱਚ ਦਿੱਤੀ ਸੀ ਪਨਾਹ

ਸ੍ਰੀਨਗਰ: ਜੰਮੂ-ਕਸ਼ਮੀਰ ਦੇ ਕੁਲਗਾਮ ਵਿੱਚ ਸ਼ਨੀਵਾਰ ਨੂੰ ਹਿਜਬੁਲ ਮੁਜਾਹਿਦੀਨ ਦੇ ਅੱਤਵਾਦੀ ਦੇ ਨਾਲ ਗ੍ਰਿਫਤਾਰ ਕੀਤੇ ਗਏ ਡੀਐੱਸਪੀ ਦਵਿੰਦਰ ਸਿੰਘ (DSP Davinder Singh) ਨੂੰ ਲੈ ਕੇ ਰੋਜ਼ਾਨਾ ਨਵੇਂ ਖੁਲਾਸੇ ਹੋ ਰਹੇ ਹਨ। ਦਵਿੰਦਰ ਸਿੰਘ ਨੂੰ ਸੋਮਵਾਰ ਨੂੰ ਸਸਪੈਂਡ ਕਰ ਦਿੱਤਾ ਗਿਆ। ਪੁਲਿਸ ਅਤੇ ਇੰਟੈਲੀਜੈਂਸ ਅਧਿਕਾਰੀ ਉਨ੍ਹਾਂ ਤੋਂ ਪੁੱਛਗਿਛ ਕਰ ਰਹੀ ਹੈ। …

Read More »

ਡਾ.ਦਲੀਪ ਕੌਰ ਟਿਵਾਣਾ ਹਸਪਤਾਲ ਦਾਖ਼ਲ

ਚੰਡੀਗੜ੍ਹ: ਪੰਜਾਬੀ ਸਾਹਿਤ ਦੀ ਉਘੀ ਨਾਵਲਕਾਰ ਦਲੀਪ ਕੌਰ ਟਿਵਾਣਾ ਮੋਹਾਲੀ ਦੇ ਇਕ ਪ੍ਰਾਈਵੇਟ ਹਸਪਤਾਲ ਦੇ ਆਈਸੀਯੂ ਵਿੱਚ ਜ਼ੇਰੇ ਇਲਾਜ ਹਨ। ਪਦਮਸ਼੍ਰੀ ਅਤੇ ਸਾਹਿਤ ਅਕਾਡਮੀ ਇਨਾਮਾਂ ਦੇ ਹਾਸਿਲ ਸ਼੍ਰੀਮਤੀ ਟਿਵਾਣਾ ਠੰਢ ਲੱਗਣ ਕਾਰਨ ਪਿਛਲੇ ਦਸ ਦਿਨਾਂ ਤੋਂ ਬਿਮਾਰ ਹਨ। ਉਹਨਾਂ ਦੇ ਪਤੀ ਪ੍ਰੋ.ਭੁਪਿੰਦਰ ਸਿੰਘ ਨੇ ਦੱਸਿਆ ਕਿ ਦਲੀਪ ਕੌਰ ਟਿਵਾਣਾ ਦੇ …

Read More »

ਦੁਨੀਆ ਦੀ ਸਭ ਤੋਂ ਵੱਡੀ ਬਿਲਡਿੰਗ ਬੁਰਜ ਖਲੀਫਾ ‘ਤੇ ਡਿੱਗੀ ਬਿਜਲੀ

ਦੁਬਈ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਭਾਰੀ ਮੀਂਹ ਪੈ ਰਿਹਾ ਹੈ ਤੇ ਇਥੋਂ ਦੇ ਕਈ ਹਿੱਸੇ ਡੂੰਘੇ ਪਾਣੀ ਵਿੱਚ ਡੁੱਬ ਗਏ ਹਨ। ਆਬੂ ਧਾਬੀ ਅਤੇ ਸ਼ਾਰਜਾਹ ਵਰਗੇ ਹੋਰ ਸ਼ਹਿਰਾਂ ਵਿੱਚ ਵੀ ਭਾਰੀ ਮੀਂਹ ਪਿਆ ਹੈ। ਅਜਿਹੇ ਵਿੱਚ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਦੁਨੀਆ ਦੀ ਸਭ ਤੋਂ ਵੱਡੀ …

Read More »

ਭਾਰਤੀ ਸੈਨਾ ਦਿਵਸ: ਭਾਰਤੀ ਫੌਜ ਦੇ ਪਹਿਲੇ ਲੈਫਟੀਨੈਂਟ ਕੇ.ਐਮ. ਕਰੀਆਪਾ

-ਅਵਤਾਰ ਸਿੰਘ 15 ਜਨਵਰੀ ਨੂੰ ਹਰ ਸਾਲ ਸੈਨਾ ਦਿਵਸ ਮਨਾਇਆ ਜਾਂਦਾ ਹੈ। ਕਰਨਾਟਕ ਦੇ ਪਹਿਲੇ ਭਾਰਤੀ ਫੌਜ ਦੇ ਲੈਫਟੀਨੈਂਟ ਕੇ ਐਮ ਕਰੀਆਪਾ ਨੇ ਬ੍ਰਿਟਿਸ਼ ਦੇ ਆਖਰੀ ਕਮਾਂਡਰ ਇਨ-ਚੀਫ-ਜਨਰਲ ਸਰ ਫਰਾਂਸਿਸ ਬੁਚਰ ਤੋਂ ਸੈਨਾ ਮੁਖੀ ਫੀਲਡ ਮਾਰਸ਼ਲ ਦਾ ਅਹੁਦਾ 15 ਜਨਵਰੀ,1949 ਨੂੰ ਸੰਭਾਲਿਆ ਸੀ ਇਸ ਕਰਕੇ ਇਸ ਦਿਨ ਨੂੰ ਭਾਰਤੀ ਸੈਨਾ …

Read More »

ਅਮਰੀਕਾ ‘ਚ ਹਿੰਦੀ ਸਿੱਖਣ ਦੀ ਲੱਗੀ ਹੋੜ, ਭਾਰਤੀ ਦੂਤਾਵਾਸ ਵਿਦੇਸ਼ੀਆਂ ਨੂੰ ਦ.....

ਵਾਸ਼ਿੰਗਟਨ: ਅਮਰੀਕਾ ਵਿੱਚ ਹਿੰਦੀ ਦੀ ਲੋਕਪ੍ਰਿਅਤਾ ਵਧਦੀ ਜਾ ਰਹੀ ਹੈ ਇਸ ਨੂੰ ਧਿਆਨ ਵਿੱਚ ਰੱਖ ਕੇ ਭਾਰਤੀ ਦੂਤਾਵਾਸ ਹਿੰਦੀ ਸਿੱਖਣ ਅਤੇ ਭਾਰਤੀ ਸੰਸਕ੍ਰਿਤੀ ਬਾਰੇ ਸਮਝਣ ਦੇ ਇੱਛੁਕ ਅਮਰੀਕੀ ਅਤੇ ਵਿਦੇਸ਼ੀ ਨਾਗਰਿਕਾਂ ਲਈ ਮੁਫ਼ਤ ਕਲਾਸਾਂ ਸ਼ੁਰੂ ਕਰਨ ਜਾ ਰਿਹਾ ਹੈ। ਭਾਰਤੀ ਅੰਬੈਸੀ ਨੇ ਸੋਮਵਾਰ ਨੂੰ ਇੱਕ ਬਿਆਨ ਵਿੱਚ ਦੱਸਿਆ ਕਿ ਦੂਤਾਵਾਸ …

Read More »

ਅਸ਼ਵਨੀ ਸ਼ਰਮਾ ਦਾ ਨਾਮ ਬੀਜੇਪੀ ਸੂਬਾ ਪ੍ਰਧਾਨ ਵਜੋਂ ਤੈਅ

ਚੰਡੀਗੜ੍ਹ:ਬੀਜੇਪੀ ਦੇ ਮੌਜੂਦਾ ਪ੍ਰਧਾਨ ਦਾ ਕਾਰਜਕਾਲ ਦਸੰਬਰ ਵਿੱਚ ਪੂਰਾ ਹੋ ਚੁੱਕਿਆ ਹੈ। ਇਸ ਲਈ ਹੁਣ ਬੀਜੇਪੀ ਅਗਲੇ ਪ੍ਰਧਾਨ ਦਾ ਐਲਾਨ ਕਰਨ ਵਾਲੀ ਹੈ। ਦਸ ਦਈਏ ਕਿ ਸੂਬਾਈ ਪ੍ਰਧਾਨ ਦੀ ਚੋਣ ਪ੍ਰਕਿਰਿਆ 16 ਤੇ 17 ਜਨਵਰੀ ਨੂੰ ਜਲੰਧਰ ਵਿੱਚ ਹੋਵੇਗੀ। ਪਾਰਟੀ ਵੱਲੋਂ ਨਿਯੁਕਤ ਕੀਤੇ ਚੋਣ ਨਿਗਰਾਨ ਅਨਿਲ ਸਰੀਨ ਮੁਤਾਬਕ ਸੂਬਾਈ ਪ੍ਰਧਾਨ …

Read More »

ਅਮਰੀਕਾ ਵਿੱਚ ਸਟੰਟਬਾਜੀ ਕਰ ਰਹੇ ਭਾਰਤੀ ਮੂਲ ਦੇ ਮੈਡੀਕਲ ਵਿਦਿਆਰਥੀ ਦੀ ਮੌਤ

ਵਾਸ਼ਿੰਗਟਨ: ਅਮਰੀਕਾ ਦੇ ਫਿਲਾਡੇਲਫਿਆ ਵਿੱਚ ਸਟੰਟਬਾਜ਼ੀ ਦੋਰਾਨ ਇੱਕ ਭਾਰਤੀ ਮੂਲ ਦੇ ਮੈਡੀਕਲ ਵਿਦਿਆਰਥੀ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਦੀ ਪਹਿਚਾਣ ਡ੍ਰੈਕਸਲ ਕਾਲਜ ਆਫ਼ ਮੈਡੀਸਿਨ ਦੇ 23 ਸਾਲਾ ਵਿਦਿਆਰਥੀ ਵਿਵੇਕ ਸੁਬਰਮਣੀ ਵਜੋਂ ਹੋਈ ਹੈ। ਛੱਤ ਤੋਂ ਛੱਤ ਤੇ ਛਾਲ ਮਾਰਨ ਦਾ ਸਟੰਟ ਪੁਲਿਸ ਦੇ ਮੁਤਾਬਿਕ …

Read More »