Home / Rajneet Kaur (page 10)

Rajneet Kaur

ਵਾਲ ਕਾਲੇ ਕਰਨ ਲਈ ਕੌਫੀ ਵੀ ਬਹੁਤ ਫਾਇਦੇਮੰਦ

ਨਿਊਜ਼ ਡੈਸਕ: ਬਾਜ਼ਾਰ ‘ਚ ਵਾਲਾਂ ਨੂੰ ਕਾਲੇ ਕਰਨ ਲਈ ਵੱਖ-ਵੱਖ ਤਰਕੀਬਾਂ ਮਿਲਦੀਆਂ ਹਨ ਪਰ ਕੁਝ ਲੋਕ ਆਪਣੇ ਵਾਲਾਂ ਨੂੰ ਕੁਦਰਤੀ ਤਰੀਕੇ ਨਾਲ ਕਾਲਾ ਕਰਨਾ ਚਾਹੁੰਦੇ ਹਨ। ਅਜਿਹੇ ਲੋਕਾਂ ਲਈ ਕੌਫੀ ਵੀ ਬਹੁਤ ਫਾਇਦੇਮੰਦ ਹੁੰਦੀ ਹੈ। ਯਾਨੀ ਜਿੰਨ੍ਹਾਂ ਲੋਕਾਂ ਦੇ ਕਿਸੇ ਕਾਰਨ ਵਾਲ ਸਫੇਦ ਹੋ ਗਏ ਹਨ, ਉਹ ਵੀ ਕੌਫੀ ਟਰਾਈ …

Read More »

ਮਾਨ ਦੇ ਪਲੇਠੇ ਦਰਬਾਰ ਦਾ ਸੁਨੇਹਾ

ਜਗਤਾਰ ਸਿੰਘ ਸਿੱਧੂ ਐਡੀਟਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਸਰਕਾਰ ਦੇ ਦੋ ਮਹੀਨੇ ਪੂਰੇ ਹੋਣ ਬਾਅਦ ਚੰਡੀਗੜ੍ਹ ਜਨਤਾ ਮਿਲਣੀ ਕਰਕੇ ਪੰਜਾਬੀਆਂ ਨੂੰ ਸੁਨੇਹਾ ਦੇਣ ਦਾ ਉਪਰਾਲਾ ਕੀਤਾ ਹੈ ਕਿ ਸਰਕਾਰ ਜਨਤਾ ਦੀਆਂ ਮੁਸ਼ਕਲਾਂ ਨਾਲ ਨੇੜ ਤੋਂ ਵਾਸਤਾ ਰੱਖਦੀ ਹੈ ਅਤੇ ਉਹਨਾਂ ਦੇ ਹੱਲ ਲਈ ਵਚਨਬੱਧ ਹੈ। ਇਹੀ ਸਹੀ …

Read More »

ਟਰਾਂਸਪੋਰਟ ਮੰਤਰੀ ਨੇ ਬਠਿੰਡਾ ਦੇ RTA ਦਫਤਰ ‘ਚ ਮਾਰਿਆ ਛਾਪਾ,ਹਫ਼ਤੇ ‘ਚ ਮੰਗੀ ਜ.....

ਚੰਡੀਗੜ੍ਹ : ਆਰ.ਟੀ.ਏ. ਦਫ਼ਤਰ ਬਠਿੰਡਾ ਦੇ ਕੰਮਕਾਜ ਵਿਰੁੱਧ ਲਗਾਤਾਰ ਮਿਲ ਰਹੀਆਂ ਸ਼ਿਕਾਇਤਾਂ ਦੇ ਚੱਲਦਿਆਂ ਪੰਜਾਬ ਦੇ ਟਰਾਂਸਪੋਰਟ ਮੰਤਰੀ ਸ: ਲਾਲਜੀਤ ਸਿੰਘ ਭੁੱਲਰ ਨੇ ਅੱਜ ਰੀਜਨਲ ਟਰਾਂਸਪੋਰਟ ਅਥਾਰਟੀ (ਆਰ.ਟੀ.ਏ.), ਬਠਿੰਡਾ ਦੇ ਦਫ਼ਤਰ ਦੀ ਅਚਨਚੇਤ ਚੈਕਿੰਗ ਕੀਤੀ ਅਤੇ ਦਫ਼ਤਰ ਦੇ ਰਿਕਾਰਡ ਵਿੱਚ ਕਮੀਆਂ ਕਈ ਤਰ੍ਹਾਂ ਦੀਆਂ ਬੇਨਿਯਮੀਆਂ ਪਾਈਆਂ। ਇਸ ਦੌਰਾਨ ਪੱਤਰਕਾਰਾਂ ਦੇ ਸਵਾਲਾਂ …

Read More »

ਵੈਸ਼ਨੋ ਦੇਵੀ ਦੀਆਂ ਪਹਾੜੀਆਂ ‘ਚ ਲੱਗੀ ਭਿਆਨਕ ਅੱਗ

ਨਿਊਜ਼ ਡੈਸਕ: ਕਟੜਾ ਮਾਤਾ ਵੈਸ਼ਨੋ ਦੇਵੀ ਦੇ ਤ੍ਰਿਕੁਟਾ ਪਹਾੜੀਆਂ ਨਾਲ ਲੱਗਦੀਆਂ ਪਹਾੜੀਆਂ ‘ਚ ਪਿਛਲੇ 3 ਦਿਨਾਂ ਤੋਂ ਲੱਗੀ ਭਿਆਨਕ ਅੱਗ ਦਾ ਦਾਇਰਾ ਵਧਣ ਕਾਰਨ ਪ੍ਰਸ਼ਾਸਨ ਨੇ ਸੋਮਵਾਰ ਨੂੰ ਹੈਲੀਕਾਪਟਰ ਸੇਵਾ ਨੂੰ ਰੱਦ ਕਰ ਦਿੱਤਾ ਹੈ। ਇਸ ਤੋਂ ਪਹਿਲਾਂ 1 ਮਈ ਨੂੰ ਸ਼ੰਕਰਾਚਾਰੀਆ ਪਹਾੜੀ ਨੇੜੇ ਅੱਗ ਲੱਗਣ ਕਾਰਨ ਕਾਫੀ ਦਿੱਕਤਾਂ ਦਾ …

Read More »

ਸਮਰਾਲਾ ‘ਚ ਨਿਹੰਗ ਸਿੰਘਾਂ ਨੇ ਕੁੱਟ-ਕੁੱਟ ਕੇ ਨੌਜਵਾਨ ਨੂੰ ਉਤਾਰਿਆ ਮੌਤ ਦੇ .....

ਸਮਰਾਲਾ : ਸਮਰਾਲਾ ਨੇੜਲੇ ਪਿੰਡ ਮੰਜਾਲੀ ਕਲਾਂ ਵਿਖੇ ਵਾਪਰੀ ਇਕ ਘਟਨਾ ਵਿਚ ਨਿਹੰਗ ਸਿੰਘਾਂ ਨੇ ਆਪਣੇ ਡੇਰੇ ‘ਤੇ ਹੀ ਇਕ ਨੌਜਵਾਨ ਨੂੰ ਕੁੱਟ ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ।  ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਮਾਮਲਾ ਕਿਸੇ ਕੁੜੀ ਨਾਲ ਮੁੰਡੇ ਦੀ ਚੱਲ ਰਹੀ ਗੱਲਬਾਤ ਤੋਂ ਪ੍ਰੇਰਿਤ ਦੱਸਿਆ ਜਾ ਰਿਹਾ ਹੈ …

Read More »

ਗਿਆਨਵਾਪੀ ਮਾਮਲਾ: ਮਨੋਜ ਤਿਵਾਰੀ ਨੇ ਕਿਹਾ- ਸ਼ਿਵਲਿੰਗ ਤੋਂ ਸਾਹਮਣੇ ਆਇਆ ਸੱਚ

ਨਿਊਜ਼ ਡੈਸਕ: ਗਿਆਨਵਾਪੀ ਵਿਵਾਦ ‘ਤੇ ਅਦਾਲਤ ਦੇ ਹੁਕਮਾਂ ਤੋਂ ਬਾਅਦ ਹਿੰਦੂ ਪੱਖ ਮਜ਼ਬੂਤ ​​ਹੋਇਆ ਹੈ ਕਿਉਂਕਿ ਅਦਾਲਤ ਨੇ ਆਪਣੇ ਹੁਕਮ ‘ਚ ਉਸ ਜਗ੍ਹਾ ਨੂੰ ਤੁਰੰਤ ਸੀਲ ਕਰਨ ਦਾ ਹੁਕਮ ਦਿੱਤਾ ਹੈ, ਜਿੱਥੇ ਸ਼ਿਵਲਿੰਗ ਮਿਲਿਆ ਹੈ। ਇਸ ਮੁੱਦੇ ‘ਤੇ ਭਾਜਪਾ ਸੰਸਦ ਮਨੋਜ ਤਿਵਾਰੀ ਨੇ ਕਿਹਾ ਕਿ ਅਸੀਂ ਸਾਰੇ ਅਦਾਲਤ ਦੇ ਹੁਕਮਾਂ …

Read More »

ਮੁੱਖ ਮੰਤਰੀ ਮਾਨ ਨੇ ਸਥਾਨਕ ਸਰਕਾਰਾਂ ਤੇ ਪੁਲਿਸ ਵਿਭਾਗ ‘ਚ ਤਰਸ ਦੇ ਆਧਾਰ ‘.....

ਚੰਡੀਗੜ੍ਹ: ਪੰਜਾਬ ਭਵਨ ਵਿਖੇ ਨਿਯੁਕਤੀਆਂ ਨੂੰ ਤਰਸ ਦੇ ਆਧਾਰ ‘ਤੇ ਨਿਯੁਕਤੀ ਪੱਤਰ ਸੌਂਪਦਿਆਂ ਮੁੱਖ ਮੰਤਰੀ ਨੇ ਉਨ੍ਹਾਂ ਦੇ ਕਰੀਅਰ ਵਿੱਚ ਸਫਲਤਾ ਅਤੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਉਨ੍ਹਾਂ ਦੱਸਿਆ ਕਿ ਇਨ੍ਹਾਂ 57 ਨਿਯੁਕਤੀਆਂ ਵਿੱਚੋਂ 50 ਸਥਾਨਕ ਸਰਕਾਰਾਂ ਵਿਭਾਗ ਦੇ ਹਨ ਜਦੋਂ ਕਿ ਸੱਤ ਪੁਲਿਸ ਵਿਭਾਗ ਦੇ ਹਨ। ਭਗਵੰਤ ਮਾਨ ਨੇ …

Read More »

ਗਿਆਨਵਾਪੀ ਦਾ ਤੀਜੇ ਦਿਨ ਸਰਵੇ ਮੁਕੰਮਲ,ਅਦਾਲਤ ਵੱਲੋਂ ਜਗ੍ਹਾ ਸੀਲ ਕਰਨ ਦੇ ਹੁ.....

ਵਾਰਾਣਸੀ:  ਵਾਰਾਣਸੀ ਦੀ ਗਿਆਨਵਾਪੀ ਮਸਜਿਦ ਵਿੱਚ ਸਰਵੇ ਦਾ ਕੰਮ ਪੂਰਾ ਹੋ ਗਿਆ ਹੈ। ਹਾਲਾਂਕਿ ਇਸ ਨੂੰ ਲੈ ਕੇ ਕਾਫੀ ਵਿਵਾਦ ਵੀ ਹੋਇਆ ਸੀ ਪਰ ਅਦਾਲਤ ਦੇ ਹੁਕਮਾਂ ਤੋਂ ਬਾਅਦ ਸੋਮਵਾਰ ਨੂੰ ਸਰਵੇ ਦਾ ਕੰਮ ਪੂਰਾ ਕਰ ਲਿਆ ਗਿਆ ਹੈ। ਹਿੰਦੂ ਪੱਖ ਦਾ ਦਾਅਵਾ ਹੈ ਕਿ ਮਸਜਿਦ ‘ਚ ਵੂਜ਼ੂ ਦੇ ਸਥਾਨ …

Read More »

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਸ਼ਮੀਰੀ ਪੰਡਤਾਂ ਦੇ ਵੱਧ ਰਹੇ.....

ਨਵੀਂ ਦਿੱਲੀ: ਕਸ਼ਮੀਰੀ ਪੰਡਤਾਂ ਦੀ ਹੱਤਿਆ ਦੇ ਵਧਦੇ ਮਾਮਲੇ ‘ਤੇ ਹਰ ਰੋਜ਼ ਸਿਆਸੀ ਪਾਰਟੀਆਂ ਦੀਆਂ ਪ੍ਰਤੀਕਿਰਿਆਵਾਂ ਦੇਖਣ ਨੂੰ ਮਿਲ ਰਹੀਆਂ ਹਨ। ਹੁਣ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਸ਼ਮੀਰੀ ਪੰਡਿਤ ਰਾਹੁਲ ਭੱਟ ਦੇ ਕਤਲ ‘ਤੇ ਇਕ ਵੀਡੀਓ ਜਾਰੀ ਕੀਤਾ ਹੈ। ਉਨ੍ਹਾਂ ਨੇ ਕੇਂਦਰ …

Read More »

ਤਾਨਾਸ਼ਾਹ ਕਿਮ ਉੱਤਰੀ ਕੋਰੀਆ ‘ਚ ਕੋਰੋਨਾ ਵਾਇਰਸ ਦੀ ਤੇਜ਼ੀ ਨਾਲ ਵਧਦੀ ਰਫਤ.....

ਨਿਊਜ਼ ਡੈਸਕ: ਤਾਨਾਸ਼ਾਹ ਕਿਮ ਜੋਂਗ ਉਨ ਉੱਤਰੀ ਕੋਰੀਆ ‘ਚ ਕੋਰੋਨਾ ਵਾਇਰਸ ਦੀ ਤੇਜ਼ੀ ਨਾਲ ਵਧਦੀ ਰਫਤਾਰ ਕਾਰਨ ਤਣਾਅ ‘ਚ ਆ ਗਿਆ ਹੈ। ਕਿਮ ਨੇ ਕੋਵਿਡ -19 ਦੇ ਪ੍ਰਕੋਪ ਦੇ ਦੌਰਾਨ ਆਪਣੇ ਲੋਕਾਂ ਨੂੰ ਦਵਾਈਆਂ ਪ੍ਰਦਾਨ ਕਰਨ ਵਿੱਚ ਅਸਫਲ ਰਹਿਣ ਲਈ ਅਧਿਕਾਰੀਆਂ ਨੂੰ ਤਾੜਨਾ ਕੀਤੀ ਹੈ। ਦਵਾਈ ਦੀ ਸਪਲਾਈ ਤੇਜ਼ ਕਰਨ …

Read More »