“ਪਰ ਤੈਨੂੰ ਭੁੱਲਣਾ ਨਹੀਂ” ਸਿੱਧੂ ਮੂਸੇਵਾਲਾ ਦੇ ਜਨਮਦਿਨ ‘ਤੇ ਪਿਤਾ ਨੇ ਯਾਦਾਂ ਨਾਲ ਭਰੀ ਪੋਸਟ ਕੀਤੀ ਸਾਂਝੀ
ਮਾਨਸਾ: ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦਾ ਅੱਜ ਜਨਮਦਿਨ ਹੈ।…
ਟ੍ਰਾਈਸਿਟੀ ‘ਚ ਇਸ ਦਿਨ ਨਹੀਂ ਮਿਲੇਗੀ ਕੋਈ ਕੈਬ, ਡਰਾਈਵਰਾਂ ਨੇ ਐਲਾਨੀ ਪੂਰਨ ਹੜਤਾਲ
ਚੰਡੀਗੜ੍ਹ: ਚੰਡੀਗੜ੍ਹ, ਮੋਹਾਲੀ ਅਤੇ ਪੰਚਕੂਲਾ ਸਮੇਤ ਟ੍ਰਾਈਸਿਟੀ ਵਿੱਚ 16 ਜੂਨ ਨੂੰ ਕੈਬ…
ਕੈਨੇਡਾ ‘ਚ 3 ਪੰਜਾਬੀ ਨੌਜਵਾਨਾਂ ਨੂੰ ਸੁਣਾਈ ਗਈ ਸਜ਼ਾ, ਹੋਣਗੇ ਡਿਪੋਰਟ
ਸਰੀ: ਕੈਨੇਡਾ ਦੇ ਸਰੀ ਸ਼ਹਿਰ ਵਿੱਚ ਗੋਲੀਬਾਰੀ ਅਤੇ ਵਿਸਫੋਟਕ ਪਦਾਰਥ ਸੁੱਟਣ ਦੇ…
ਦੁਨੀਆ ਦੀ ਸਭ ਤੋਂ ਵੱਡੀ ਪ੍ਰੀਖਿਆ ਕਰਵਾ ਚੀਨ ਨੇ ਬਟੋਰੀਆਂ ਸੁਰਖੀਆਂ, NEET-JEE ਨੂੰ ਲੈ ਕੇ ਭਾਰਤ ‘ਤੇ ਕਸਿਆ ਤੰਜ
ਨਿਊਜ਼ ਡੈਸਕ: ਭਾਰਤ ਵਿੱਚ ਐਨਟਰੈਂਸ ਪ੍ਰੀਖਿਆਵਾਂ ਨੂੰ ਲੈ ਕੇ ਚਰਚਾਵਾਂ ਵਿਚਾਲੇ ਚੀਨ…
ਲੁਧਿਆਣਾ ’ਚ ਲਾਪਤਾ ਲੜਕੀ ਦੀ 10 ਮਹੀਨਿਆ ਬਾਅਦ ਦਰਜ ਹੋਈ FIR! ਲੜਕੀ ਵਲੋਂ ਮਾਂ ਨੂੰ ਭੇਜਿਆ ਸੀ ਡਰਾਉਣਾ ਮੈਸੇਜ
ਲੁਧਿਆਣਾ: ਲੁਧਿਆਣਾ ਦੇ ਪੀਸੀਟੀਈ ਕਾਲਜ ਤੋਂ ਲੈਬ ਟੈਕਨੀਸ਼ੀਅਨ ਦਾ ਕੋਰਸ ਕਰ ਰਹੀ…
ਗੁਰੂ ਰੰਧਾਵਾ ਦੇ ਜਿੰਮ ’ਤੇ ਗੋਲੀਬਾਰੀ, ਗੈਂਗ ਨੇ ਜ਼ਿੰਮੇਵਾਰੀ ਲੈਂਦਿਆ ਦਿੱਤੀ ਚਿਤਾਵਨੀ
ਨਵੀਂ ਦਿੱਲੀ: ਦਿੱਲੀ ਦੇ ਪੱਛਮੀ ਵਿਹਾਰ ਇਲਾਕੇ ਵਿੱਚ ਵੀਰਵਾਰ ਤੜਕੇ ਇੱਕ ਜਿਮ…
ਨੀਤੀ ਆਯੋਗ ਦੀ ਮੀਟਿੰਗ ਅੱਜ: ਜਾਣੋ ਪ੍ਰਧਾਨ ਮੰਤਰੀ ਮੋਦੀ ਕਿਹੜੇ ਵਿਸ਼ੇ ‘ਤੇ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਕਰਨਗੇ ਵਿਚਾਰ-ਵਟਾਂਦਰਾ
ਨਵੀ ਦਿੱਲੀ : ਅੱਜ ਨੈਸ਼ਨਲ ਇੰਸਟੀਚਿਊਟ ਫਾਰ ਟ੍ਰਾਂਸਫਾਰਮਿੰਗ ਇੰਡੀਆ (ਨੀਤੀ) ਆਯੋਗ ਦੀ…
ਭਿਆਨਕ ਗਰਮੀ ਤੋਂ ਮਿਲੇਗੀ ਰਾਹਤ! ਅੱਜ ਤੋਂ ਹਨ੍ਹੇਰੀ-ਮੀਂਹ ਅਤੇ ਗੜ੍ਹੇਮਾਰੀ ਦਾ ਅਲਰਟ , ਜਾਣੋ ਆਪਣੇ ਸ਼ਹਿਰ ਦਾ ਹਾਲ
ਚੰਡੀਗੜ੍ਹ : ਭਾਰਤ ਭਰ ਵਿੱਚ ਮੌਸਮ ਦਾ ਮਿਜ਼ਾਜ ਤੇਜ਼ੀ ਨਾਲ ਬਦਲ ਰਿਹਾ…
ਕੇਂਦਰ ਸਰਕਾਰ ਦਾ ਵੱਡਾ ਫੈਸਲਾ! ਈਥਾਨੌਲ-ਮਿਸ਼ਰਿਤ ਪੈਟਰੋਲ ‘ਤੇ ਐਕਸਾਈਜ਼ ਡਿਊਟੀ ਕੀਤੀ ਖਤਮ
ਨਵੀ ਦਿੱਲੀ : ਕੇਂਦਰ ਸਰਕਾਰ ਨੇ ਇੱਕ ਵੱਡਾ ਫੈਸਲਾ ਲਿਆ ਹੈ। ਸਰਕਾਰ…
ਆਸਟ੍ਰੇਲੀਆ ਤੋਂ ਬਾਅਦ ਹੁਣ ਕੈਨੇਡਾ ਸਰਕਾਰ ਦਾ ਵੱਡਾ ਕਦਮ! 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ‘ਤੇ ਲੱਗ ਸਕਦੀ ਹੈ ਰੋਕ
ਟੋਰਾਂਟੋ : ਕੈਨੇਡਾ ਸਰਕਾਰ ਬੱਚਿਆਂ ਦੀ ਸੁਰੱਖਿਆ ਲਈ ਵੱਡਾ ਕਦਮ ਚੁੱਕਣ ਜਾ…
