ਨਿਊਜ ਡੈਸਕ : ਜਦੋਂ ਗੱਲ ਆਵਲੇ ਦੀ ਚਲਦੀ ਹੈ ਤਾਂ ਇਹ ਫਲ ਜਿੱਥੇ ਦੇਖਣ ਵਿੱਚ ਬਹੁਤ ਖੂਬਸੂਰਤ ਹੁੰਦਾ ਹੈ ਤਾਂ ਉੱਥੇ ਹੀ ਉਸਦਾ ਖੱਟਾ ਮਿੱਠਾ ਸੁਆਦ ਸਿਹਤ ਲਈ ਉਨਾ ਹੀ ਲਾਭਦਾਇਕ ਹੁੰਦਾ ਹੈ। ਇਹ ਵਿਟਾਮਿਨ ਸੀ ਭਰਪੂਰ ਹੁੰਦਾ ਹੈ ਜੋ ਕਿ ਅੰਖ, ਬਾਲ ਅਤੇ ਸਕਿਨ ਲਈ ਬਹੁਤ ਲਾਭਕਾਰੀ ਹੁੰਦਾ ਹੈ। ਆਓ ਜਾਣਦੇ ਹਾਂ ਕਿ ਸਾਨੂੰ ਇਸ ਦੇ ਕਿੰਨੇ ਫਾਇਦੇ ਹਨ।
ਆਵਲਾ ਦਾ ਰੁਜ਼ਾਨਾ ਸੇਵਨ ਅੱਖਾਂ ਦੀ ਰੋਸ਼ਨੀ ਨੂੰ ਵਧਾਉਣ ਅਤੇ ਟੁੱਟਦੇ ਬਾਲਾਂ ਨੂੰ ਮਜਬੂਤ ਕਰਨ ਲਈ ਵਧੇਰੇ ਲਾਭਦਾਇਕ ਹੁੰਦਾ ਹੈ
ਇਸੇ ਤਰ੍ਹਾਂ ਹੀ ਯੂਰਿਨ ਇਨਫੈਕਸ਼ਨ ਤੋਂ ਬਚਾਉਣ ਲਈ ਵੀ ਆਵਲਾ ਵਧੇਰੇ ਗੁਣਕਾਰੀ ਹੁੰਦਾ ਹੈ।
ਇਸ ਤੋਂ ਇਲਾਵਾ ਆਂਵਲਾ ਸਰੀਰ ਦੀ ਪਾਚਨ ਕਿਰਿਆ ਨੂੰ ਠੀਕ ਰਖਦਾ ਹੈ।
ਸਰਦੀ ਜੁਕਾਮ ਵਿੱਚ ਆਵਲੇ ਦਾ ਸੇਵਨ ਨਹੀਂ ਕਰਨਾ ਚਾਹੀਦਾ ਕਿਉਂਕਿ ਇਸ ਦੀ ਤਸੀਰ ਠੰਡੀ ਹੁੰਦੀ ਹੈ। ਜਿਸ ਕਾਰਨ ਬਾਡੀ ਦਾ ਟੈਂਪਰੇਚਰ ਖਰਾਬ ਹੋ ਜਾਂਦਾ ਹੈ।
Disclaimer: This content, including advice, provides general information only. It is in no way a substitute for qualified medical opinion. Always consult a specialist or your doctor for more information. Global PunjabTv does not claim responsibility for this information.