ਸੁਨਾਮ ਤੋਂ ਅਮਨ ਅਮਨ ਅਰੋੜਾ ਨੇ ਕੀਤੀ ਵੱਡੀ ਜਿੱਤ ਦਰਜ, ਬਾਕੀਆਂ ਦੀਆਂ ਜ਼ਮਾਨਤਾਂ ਜ਼ਬਤ।

TeamGlobalPunjab
0 Min Read

ਚੰਡੀਗੜ੍ਹ – ਆਮ ਆਦਮੀ ਪਾਰਟੀ ਦੇ ਸੁਨਾਮ ਤੋਂ ਉਮੀਦਵਾਰ ਅਮਨ ਅਰੋੜਾ ਨੇ ਵੱਡੇ ਮਾਰਜਨ ਨਾਲ ਜਿੱਤ ਦਰਜ ਕੀਤੀ ਹੈ। ਉਨ੍ਹਾਂ ਨੇ 75061 ਵੋਟਾਂ ਨਾਲ ਜਿੱਤ ਹਾਸਲ ਕੀਤੀ ਹੇੈ।

ਸੁਨਾਮ ਦੇ ਕੁੱਲ 209 ਬੁੂਥਾਂ ਤੇ ਪੂਰੀ ਲੀਡ ਬਣਾ ਕੇ ਰੱਖੀ  ਤੇ ਬਾਕੀ ਸਾਰੇ ਗਿਆਰਾਂ ਉਮੀਦਵਾਰਾਂ ਦੀਆਂ  ਜ਼ਮਾਨਤਾਂ ਜ਼ਬਤ ਹੋ ਗਈਆਂ ਹਨ।

Share this Article
Leave a comment