ਨਿਊਜ਼ ਡੈਸਕ: ਸ਼ਾਹਰੁਖ ਖਾਨ ਦੇ ਪੁੱਤਰ ਆਰਿਅਨ ਖਾਨ ਦੀ ਕਰੂਜ਼ ਡਰਗ ਕੇਸ ਵਿੱਚ ਜ਼ਮਾਨਤ ‘ਤੇ ਬੁੱਧਵਾਰ ਨੂੰ ਸੁਣਵਾਈ ਹੋਣੀ ਹੈ। ਸੋਸ਼ਲ ਮੀਡੀਆ ‘ਤੇ ਆਰਿਅਨ ਖਾਨ ਦੀ ਗ੍ਰਿਫਤਾਰੀ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ।
ਸ਼ਾਹਰੁਖ ਖਾਨ ਦੇ ਫੈਨਜ਼ ਉਨ੍ਹਾਂ ਦੇ ਘਰ ਦੇ ਅੱਗੇ ਪੋਸਟਰ ਲਗਾ ਕੇ ਅਤੇ ਸੋਸ਼ਲ ਮੀਡੀਆ ‘ਤੇ ਉਨ੍ਹਾਂ ਲਈ ਪੋਸਟ ਲਿਖ ਕੇ ਉਨ੍ਹਾਂ ਨੂੰ ਆਪਣਾ ਸਮਰਥਨ ਦੇ ਰਹੇ ਹਨ। ਇਸ ਵਿਚਾਲੇ ਅਖਿਲ ਕਾਤਿਆਲ ਦੀ ਇੱਕ ਕਵਿਤਾ ਖੂਬ ਵਾਇਰਲ ਹੋ ਰਹੀ ਹੈ। ਇਸ ਵਿੱਚ ਉਨ੍ਹਾਂ ਨੇ ਸ਼ਾਹਰੁਖ ਖਾਨ ਨੂੰ ਲੈ ਕੇ ਆਪਣੇ ਵਿਚਾਰ ਰੱਖੇ ਹਨ। ਇਸ ਕਵਿਤਾ ਨੂੰ ਬਾਲੀਵੁੱਡ ਡਾਇਰੈਕਟਰ ਨੀਰਜ ਘੇਵਨ ਨੇ ਰਿਟਵੀਟ ਕੀਤਾ ਹੈ ਅਤੇ ਖੁਦ ਵੀ ਕੁੱਝ ਲਾਈਨਾਂ ਲਿਖੀਆਂ ਹਨ।
“Bandhan Hai Rishton Mein⁰Kaaton Ki Taarein Hain⁰Patthar Ke Darwaaze Deewaarein
Belein Phir Bhi Ugti Hain⁰Aur Guchchhe Bhi Khilte Hain⁰Aur Chalte Hain Afsaane⁰Kirdaar Bhi Milte Hain⁰Vo Rishtey Dil Dil Dil Thay”
Love you @iamsrk! Dil se. https://t.co/nhVTmKpyUE
— Neeraj Ghaywan (@ghaywan) October 11, 2021