ਕਰਨਵੀਰ ਬੋਹਰਾ ਤੇ ਟੀਜੇ ਬਣਨ ਵਾਲੇ ਨੇ ਮਾਤਾ-ਪਿਤਾ, ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਖੁਸ਼ਖਬਰੀ

TeamGlobalPunjab
1 Min Read

ਨਿਊਜ਼ ਡੈਸਕ: ਕਰਨਵੀਰ ਬੋਹਰਾ ਅਤੇ ਟੀਜੇ ਸਿੱਧੂ ਫਿਰ ਤੋਂ ਮਾਤਾ-ਪਿਤਾ ਬਣਨ ਵਾਲੇ ਹਨ। ਫੈਨਸ ਦੇ ਨਾਲ ਇਹ ਖੁਸ਼ਖਬਰੀ ਕਰਨਵੀਰ ਅਤੇ ਟੀਜੇ ਨੇ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਹੈ।

https://www.instagram.com/p/CEbQ9gpjD48/

ਕਰਨਵੀਰ ਨੇ ਖੁਸ਼ਖਬਰੀ ਨੂੰ ਸ਼ੇਅਰ ਕਰਦੇ ਹੋਏ ਪਤਨੀ ਟੀਜੇ ਨਾਲ ਤਸਵੀਰਾਂ ਵੀ ਸ਼ੇਅਰ ਕੀਤੀਆ ਹਨ। ਇੰਨਾ ਹੀ ਨਹੀਂ ਉਨ੍ਹਾਂ ਨੇ ਆਪਣੀ ਜੁੜਵਾ ਬੇਟੀਆਂ ਦੀ ਵੀ ਇੱਕ ਪਿਆਰੀ ਤਸਵੀਰ ਸ਼ੇਅਰ ਕੀਤੀ ਹੈ। ਜਿਸ ‘ਚ ਉਨ੍ਹਾਂ ਦੇ ਘਰ ਆਉਣ ਵਾਲੇ ਨੰਨ੍ਹੇ ਮਹਿਮਾਨ ਦਾ ਇਸ਼ਾਰਾ ਕੀਤਾ ਹੈ।

https://www.instagram.com/p/CEbP8SSgdvr/

- Advertisement -

ਕਰਨਵੀਰ ਬੋਹਰਾ ਨੇ ਪਤਨੀ ਟੀਜੇ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਇੰਸਟਾਗਰਾਮ ‘ਤੇ ਲਿਖਿਆ – ਇਹ ਭਗਵਾਨ ਹੈ ਜੋ ਉਸਾਰੀ ਕਰਦਾ ਹੈ, ਉਹ ਆਪਣੇ ਹੱਥਾਂ ਨਾਲ ਹਰ ਛੋਟੀ ਚੀਜ ਬਣਾਉਂਦਾ ਹੈ। ਅਸੀ ਇਸ ਇੰਤਜ਼ਾਰ ਵਿੱਚ ਹਾਂ ਕਿ ਉਸ ਨੇ ਸਾਡੇ ਲਈ ਕੀ ਬਣਾਇਆ ਹੈ ? ਇਸ ਖੂਬਸੂਰਤ ਅਸ਼ੀਰਵਾਦ ਲਈ ਭਗਵਾਨ ਨੂੰ ਧੰਨਵਾਦ। ਅਸੀ ਅਹਿਸਾਨਮੰਦ ਹਾਂ ਕਿ ਉਸਨੇ ਸਾਨੂੰ ਫਿਰ ਤੋਂ ਮਾਤਾ-ਪਿਤਾ ਬਣਨ ਲਈ ਚੁਣਿਆ ਹੈ। ਛੋਟੀ ਜਿਹੀ ਜਾਨ ਨੂੰ ਖੂਬ ਸਾਰਾ ਪਿਆਰ ।

https://www.instagram.com/p/CEbQSi2HOcC/

Share this Article
Leave a comment