ਐਕਟਰ R ਮਾਧਵਨ FTII ਦੇ ਨਵੇਂ ਪ੍ਰਧਾਨ ਨਿਯੁਕਤ

Rajneet Kaur
1 Min Read

ਸਾਊਥ ਸੁਪਰਸਟਾਰ ਆਰ ਮਾਧਵਨ ਨੂੰ ਹਾਲ ਹੀ ਵਿੱਚ ਫਿਲਮ ‘ਰਾਕੇਟਰੀ: ਦ ਨੰਬੀ ਇਫੈਕਟ’ ਲਈ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।  ਅਭਿਨੇਤਾ ਆਰ. ਮਾਧਵਨ ਨੂੰ ਫਿਲਮ ਐਂਡ ਟੈਲੀਵਿਜ਼ਨ ਦਾ ਚੇਅਰਮੈਨ ਬਣਾਇਆ ਗਿਆ ਹੈ।  ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਇਹ ਜਾਣਕਾਰੀ ਦਿੱਤੀ ਹੈ।

ਅਨੁਰਾਗ ਠਾਕੁਰ ਨੇ ਟਵੀਟ ‘ਚ ਲਿਖਿਆ ਕਿ ਅਭਿਨੇਤਾ ਆਰ. ਮਾਧਵਨ ਨੂੰ FTII ਤੇ ਗਵਰਨਿੰਗ ਕੌਂਸਲ ਦਾ ਪ੍ਰਧਾਨ ਨਿਯੁਕਤ ਹੋਣ ‘ਤੇ ਵਧਾਈ।ਮੈਨੂੰ ਯਕੀਨ ਹੈ ਕਿ ਤੁਹਾਡਾ ਵਿਸ਼ਾਲ ਤਜਰਬਾ ਤੇ ਮਜ਼ਬੂਤ ਨੈਤਿਕਤਾ ਇਸ ਸੰਸਥਾ ਨੂੰ ਅੱਗੇ ਲਿਜਾਣ ਵਿਚ ਮਦਦ ਕਰੇਗੀ ਤੇ ਇਸ ‘ਚ ਨਕਾਰਾਤਮਕ ਬਦਲਾਅ ਲਿਆਏਗੀ ਤੇ ਇਸ ਨੂੰ ਉਚਾਈਆਂ ਤੱਕ ਲੈ ਕੇ ਜਾਵੇਗੀ। ਮੇਰੀਆਂ ਸ਼ੁੱਭਕਾਮਨਾਵਾਂ ਤੁਹਾਡੇ ਨਾਲ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

 

Share this Article
Leave a comment