ਏਲਨਾਬਾਦ ਜ਼ਿਮਨੀ ਚੋਣਾਂ: ਅਭੈ ਚੌਟਾਲਾ 6500 ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤੇ

TeamGlobalPunjab
1 Min Read

ਏਲਨਾਬਾਦ: ਹਰਿਆਣਾ ਦੇ ਏਲਨਾਬਾਦ ਵਿਖੇ ਹੋਈਆਂ ਜ਼ਿਮਨੀ ਚੋਣਾਂ ਅਭੈ ਚੌਟਾਲਾ ਨੇ 6708 ਵੋਟਾਂ ਦੇ ਫਰਕਾ ਨਾਲ ਜਿੱਤ ਲਈਆਂ ਹਨ। ਇਸ ਤੋਂ ਪਹਿਲਾ ਗਿਣਤੀ ਦੌਰਾਨ ਮੀਡੀਆ ਨਾਲ ਗੱਲ ਕਰਦਿਆਂ ਅਭੈ ਸਿੰਘ ਚੌਟਾਲਾ ਨੇ ਸੂਬਾ ਸਰਕਾਰ ‘ਤੇ ਸਰਕਾਰੀ ਮਸ਼ੀਨਰੀ ਦਾ ਦੁਰਉਪਯੋਗ ਕਰਨ ਦੇ ਆਰੋਪ ਲਗਾਏ ਸਨ।

ਇੰਡੀਅਨ ਨੈਸ਼ਨਲ ਲੋਕ ਦਲ ਦੇ ਅਭੈ ਸਿੰਘ ਚੌਟਾਲਾ ਵੱਲੋਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਅਸਤੀਫ਼ਾ ਦੇਣ ਤੋਂ ਬਾਅਦ ਇਹ ਸੀਟ ਖਾਲੀ ਹੋਈ ਸੀ।

Share this Article
Leave a comment