ਬਾਘਾਪੁਰਾਣਾ: ਬਾਘਾਪੁਰਾਣਾ ਅਨਾਜ ਮੰਡੀ ਵਿੱਚ ਅੱਜ ਆਮ ਆਦਮੀ ਪਾਰਟੀ ਦੀ ਕਿਸਾਨਾਂ ਮਹਾਪੰਚਾਇਤ ਰੈਲੀ ਲਈ ਇਕੱਠ ਜੁੜਨਾ ਸ਼ੁਰੂ ਹੋ ਗਿਆ ਹੈ। ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਮ੍ਰਿੰਤਸਰ ਪੁੱਜ ਚੁੱਕੇ ਹਨ ਅਤੇ ਕੁਝ ਹੀ ਸਮੇ ‘ਚ ਬਾਘਾਪੁਰਾਣਾ ਪੁੱਜਣਗੇ।
Welcome to Punjab @ArvindKejriwal ji pic.twitter.com/sM8LITHpKR
— Harchand Singh Barsat (@HarchandSBarsat) March 21, 2021