‘ਆਪ’ ਦਾ ਕਿਸਾਨ ਮਹਾਂਸੰਮੇਲਨ: ਵੱਡੀ ਗਿਣਤੀ ‘ਚ ਪਹੁੰਚੇ ਲੋਕ, ਦੇਖੋ ਤਸਵੀਰਾਂ

TeamGlobalPunjab
0 Min Read

ਬਾਘਾਪੁਰਾਣਾ: ਬਾਘਾਪੁਰਾਣਾ ਅਨਾਜ ਮੰਡੀ ਵਿੱਚ ਅੱਜ ਆਮ ਆਦਮੀ ਪਾਰਟੀ ਦੀ ਕਿਸਾਨਾਂ ਮਹਾਪੰਚਾਇਤ ਰੈਲੀ ਲਈ ਇਕੱਠ ਜੁੜਨਾ ਸ਼ੁਰੂ ਹੋ ਗਿਆ ਹੈ। ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਮ੍ਰਿੰਤਸਰ ਪੁੱਜ ਚੁੱਕੇ ਹਨ ਅਤੇ ਕੁਝ ਹੀ ਸਮੇ ‘ਚ ਬਾਘਾਪੁਰਾਣਾ ਪੁੱਜਣਗੇ।

- Advertisement -

Share this Article
Leave a comment