ਪੰਜਾਬ ‘ਚ ਅੱਜ ਫਿਰ ਕੋਵਿਡ-19 ਦੇ ਲਗਭਗ 120 ਮਾਮਲਿਆਂ ਦੀ ਹੋਈ ਪੁਸ਼ਟੀ, 83 ਮੌਤਾਂ

TeamGlobalPunjab
4 Min Read

ਨਿਊਜ਼ ਡੈਸਕ: ਪੰਜਾਬ ‘ਚ ਕੋਰੋਨਾਵਾਇਰਸ ਦੇ ਅੱਜ 118 ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਹਤ ਵਿਭਾਗ ਵੱਲੋਂ ਜਾਰੀ ਮੀਡੀਆ ਬੁਲਟਿਨ ਮੁਤਾਬਕ ਸੂਬੇ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧ ਕੇ 3615 ਹੋ ਗਈ ਹੈ।

ਸਰਕਾਰੀ ਬੁਲਟਿਨ ਮੁਤਾਬਕ ਅੱਜ ਸੂਬੇ ‘ਚ 5 ਮੌਤਾਂ ਦਰਜ ਕੀਤੀਆਂ ਗਈਆਂ ਹਨ, ਜਿਨ੍ਹਾਂ ‘ਚੋਂ 2-2 ਜਲੰਧਰ ਤੇ ਲੁਧਿਆਣਾ ‘ਚ, ਤੇ 1 ਸੰਗਰੂਰ ‘ਚ  ਹੈ।

ਉੱਥੇ ਹੀ ਸੂਬੇ ਵਿੱਚ ਹੁਣ ਤੱਕ 2570 ਵਿਅਕਤੀ ਠੀਕ ਹੋ ਚੁੱਕੇ ਹਨ।

ਅੱਜ ਸਭ ਤੋਂ ਵੱਧ 39 ਮਾਮਲੇ ਅੰਮ੍ਰਿਤਸਰ ‘ਚ ਤੇ 21 ਲੁਧਿਆਣਾ ‘ਚ ਦਰਜ ਕੀਤੇ ਗਏ ਹਨ।

18 ਜੂਨ 2020 ਨੂੰ ਪਾਜ਼ਿਟਿਵ ਆਏ ਮਰੀਜ਼ਾਂ ਦੀ ਪੂਰੀ ਜਾਣਕਾਰੀ:

District Number of Source of Infection Local Cases Remarks
cases outside Punjab
Amritsar 39 ——- 3 New Cases (Jail Inmates). 28 ——-
New cases (ILI). 8 Contacts of
Positive Cases.
SAS Nagar 7 ——- 5 Contacts of Positive case. 1 ——-
New Case (Staff Nurse). 1
New Case (Pre operative).
Jalandhar 1 ——- 1 New Case ——-
Patiala 12 ——- 1 New Case. 11 Contacts of ——-
Positive Cases
Kapurthala 2 ——- 2 New Cases. ——-
Sangrur 8 ——- 5 New Cases (Police ——-
Personnel). 1 Contact of
Positive Case. 2 New Cases.
Ferozepur 1 ——- 1 Contact of Positive Case ——-
Tarn Taran 6 3 New cases (Laborers) 2 New Cases. 1 New Case ——-
(Prisoner)
Ludhiana 21 ——- 15 Contacts of Positive Case. 5 ——-
New case (ILI). 1 New Case
(ANC)
FG Sahib 2 1 New case (Travel History 1 Contact of Positive Case. ——-
to Surat)
Mansa 1 1 New Case (Foreign ——- ——-
Returned)
Hoshiarpur 5 4 New Cases (Travel 1 New Case ——-
History to Delhi and
Allahabad)
Gurdaspur 4 ——- 2 Contacts of Positive Case. 2 ——-
New cases (One Health
Worker)
Ropar 1 ——- 1 New Case ——-
Barnala 8 6 New cases (Travel 1 Contact of positive Case. 1 ——-
History of UP/Bihar) New Case (ILI)

ਸੂਬਾ ਪੱਧਰੀ ਅੰਕੜੇ:

S. No. District Total Confirmed Total Active Total Deaths
Cases Cases Recovered
1. Amritsar 698 219 454 25
2. Ludhiana 470 282 175 13
3. Jalandhar 410 96 302 12
4. Gurdaspur 175 17 155 3
5. Tarn Taran 176 14 161 1
6. SAS Nagar 191 57 131 3
7. Patiala 191 60 128 3
8. Sangrur 172 50 117 5
9. Pathankot 157 49 103 5
10. Hoshiarpur 150 15 130 5
11. SBS Nagar 121 11 109 1
12. Faridkot 89 16 73 0
13. Ropar 83 13 69 1
14. FG Sahib 83 11 72 0
15. Muktsar 73 2 71 0
16. Moga 74 4 70 0
17. Bathinda 61 6 55 0
18. Fazilka 54 6 48 0
19. Ferozepur 59 11 46 2
20. Kapurthala 51 5 43 3
21. Mansa 38 4 34 0
22. Barnala 39 14 24 1
Total 3615 962 2570 83
Share This Article
Leave a Comment