ਚੰਡੀਗੜ੍ਹ: ਪੰਜਾਬ ਵਿੱਚ ਕਰਫਿਊ ਦੇ ਬਾਵਜੂਦ ਕੋਰੋਨਾ ਵਾਇਰਸ ਦੇ ਮਰੀਜ਼ਾਂ ਦਾ ਅੰਕੜਾ 1600 ਨੂੰ ਪਾਰ ਕਰ ਗਿਆ ਹੈ । ਇਹ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ । ਇਥੇ ਹੀ ਬੱਸ ਨਹੀਂ ਇਸ ਭਿਆਨਕ ਬਿਮਾਰੀ ਨੇ 28 ਪੰਜਾਬੀਆਂ ਦੀਆਂ ਜਾਨਾਂ ਲੈ ਲਈਆਂ ਹਨ । ਅਜ ਫਿਰ ਪੰਜਾਬ ਵਿੱਚ ਇਸ ਦੇ 118 ਨਵੇਂ ਮਾਮਲੇ ਸਾਹਮਣੇ ਆਏ ਹਨ । ਜਿਸ ਨਾਲ ਇਹ ਅੰਕੜਾ ਵਧ ਕੇ 1644 ਤਕ ਪਹੁੰਚ ਗਿਆ ਹੈ ।
ਦਸ ਦੇਈਏ ਕਿ ਕੋਰੋਨਾ ਵਾਇਰਸ ਨੇ ਅਜ ਅੰਮ੍ਰਿਤਸਰ (46) , ਪਟਿਆਲਾ (6), ਸੰਗਰੂਰ (1), ਬਠਿੰਡਾ (2), ਲੁਧਿਆਣਾ (1), ਗੁਰਦਾਸਪੁਰ (6), ਜਲੰਧਰ (12), ਤਰਨਤਾਰਨ (43) ਅਤੇ ਫਤਹਿਗੜ੍ਹ ਸਾਹਿਬ (1) ਤੋਂ ਮਾਮਲੇ ਸਾਹਮਣੇ ਆਏ ਹਨ ।
ਆਓ ਜਰਾ ਮਾਰੀਏ ਸਾਰੇ ਜਿਲਿਆ ਤੇ ਇਕ ਨਜਰ
- ਜਲੰਧਰ -147
- ਮੁਹਾਲੀ -95
- ਅੰਮ੍ਰਿਤਸਰ -276
- ਲੁਧਿਆਣਾ -125
- ਪਟਿਆਲਾ -95
- ਪਠਾਨਕੋਟ -27
- ਨਵਾਂ ਸ਼ਹਿਰ -85
- ਫਿਰੋਜ਼ਪੁਰ -43
- ਤਰਨਤਾਰਨ -146
- ਮਾਨਸਾ -19
- ਕਪੂਰਥਲਾ -18
- ਹੁਸ਼ਿਆਰਪੁਰ -89
- ਫਰੀਦਕੋਟ -45
- ਸੰਗਰੂਰ -88
- ਮੋਗਾ -56
- ਰੋਪੜ-16
- ਗੁਰਦਾਸਪੁਰ -91
- ਮੁਕਤਸਰ -65
- ਫਾਜ਼ਿਲਕਾ -39
- ਫਤਹਿਗੜ੍ਹ ਸਾਹਿਬ -20
- ਬਰਨਾਲਾ -20
- ਬਠਿੰਡਾ -39
- ਕੁੱਲ- 1644