ਪੰਜਾਬ ਵਿੱਚ ਅੱਜ ਫਿਰ ਹੋਇਆ ਕੋਰੋਨਾ ਅਟੈਕ, 75 ਮਾਮਲੇ ਆਏ ਪਾਜਿਟਿਵ

TeamGlobalPunjab
1 Min Read

ਚੰਡੀਗੜ੍ਹ  : ਸੂਬੇ ਵਿਚ ਅਜ ਫਿਰ ਕੋਰੋਨਾ ਵਾਇਰਸ ਦੇ 75 ਮਾਮਲੇ ਪਾਜਿਟਿਵ ਆਏ ਹਨ । ਇਹ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ । ਪੰਜਾਬ ਦੇ ਜਿਲ੍ਹੇ ਮੋਗੇ (10), ਤਰਨਤਾਰਨ (16),  ਪਟਿਆਲਾ (2),  ਮਾਨਸਾ (2), ਬਰਨਾਲਾ (1), ਮੁਕਤਸਰ (1), ਅੰਮ੍ਰਿਤਸਰ (13),  ਗੁਰਦਾਸਪੁਰ (1), ਫਤਹਿਗੜ੍ਹ ਸਾਹਿਬ (1), ਨਵਾਂ ਸ਼ਹਿਰ (1), ਸੰਗਰੂਰ (2), ਫਾਜ਼ਿਲਕਾ (1), ਫਿਰੋਜ਼ਪੁਰ (1), ਮੋਗਾ (18), ਬਠਿੰਡਾ (1), ਹੁਸ਼ਿਆਰਪੁਰ (1), ਜਲੰਧਰ (1), ਅਤੇ ਫਤਹਿਗੜ੍ਹ (2) ਤੋਂ ਮਾਮਲੇ ਸਾਹਮਣੇ ਆਏ ਹਨ ।

ਦਸ ਦੇਈਏ ਕਿ ਪੰਜਾਬ ਵਿੱਚ ਇਸ ਦੇ ਮਰੀਜ਼ਾਂ ਦੀ ਗਿਣਤੀ 1526 ਹੋ ਗਈ ਹੈ ਅਤੇ ਸੂਬੇ ਵਿੱਚ 27 ਮੌਤਾਂ ਹੋ ਗਈਆਂ ਹਨ ।

ਜਿਲਿਆਂ ਦਾ ਹਾਲ

  1. ਜਲੰਧਰ -135
  2. ਮੁਹਾਲੀ -95
  3. ਅੰਮ੍ਰਿਤਸਰ -230
  4. ਲੁਧਿਆਣਾ -124
  5. ਪਟਿਆਲਾ -89
  6. ਪਠਾਨਕੋਟ -27
  7. ਨਵਾਂ ਸ਼ਹਿਰ -85
  8. ਫਿਰੋਜ਼ਪੁਰ -43
  9. ਤਰਨਤਾਰਨ -103
  10. ਮਾਨਸਾ -19
  11. ਕਪੂਰਥਲਾ -18
  12. ਹੁਸ਼ਿਆਰਪੁਰ -89
  13. ਫਰੀਦਕੋਟ -45
  14. ਸੰਗਰੂਰ -87
  15. ਮੋਗਾ -56
  16. ਰੋਪੜ-16
  17. ਗੁਰਦਾਸਪੁਰ -85
  18. ਮੁਕਤਸਰ -65
  19. ਫਾਜ਼ਿਲਕਾ -39
  20. ਫਤਹਿਗੜ੍ਹ ਸਾਹਿਬ -19
  21. ਬਰਨਾਲਾ -20
  22. ਬਠਿੰਡਾ -37
  23. ਕੁੱਲ- 1526

Share this Article
Leave a comment