ਨਿਊਜ਼ ਡੈਸਕ: ਮਸ਼ਹੂਰ ਸੁਪਰਹੀਰੋ ਬੈਟਮੈਨ ‘ਤੇ ਕਈ ਫਿਲਮਾਂ ਬਣ ਚੁੱਕੀਆਂ ਹਨ। ਨਿਰਦੇਸ਼ਕ ਮੈਟ ਰੀਵਸ ( Matt Reeves ) ਦੀ ਆਉਣ ਵਾਲੀ ਫਿਲਮ ਦ ਬੈਟਮੈਨ ਦੀ ਲੰਬੇ ਸਮੇਂ ਤੋਂ ਚਰਚਾ ਹੋ ਰਹੀ ਸੀ ਹੁਣ ਬੈਟਮੈਨ ਦੀ ਪਹਿਲੀ ਝਲਕ ਸਾਹਮਣੇ ਆਈ ਹੈ। ਇਸ ਵਿੱਚ ਬੈਟਮੈਨ ਦੇ ਰੂਪ ਵਿੱਚ ਰਾਬਰਟ ਪੈਟਿਨਸਨ ਨਜ਼ਰ ਆ ਰਹੇ ਹਨ, ਫਿਲਮ ਦੀ ਸ਼ੂਟਿੰਗ 28 ਜਨਵਰੀ ਤੋਂ ਸ਼ੁਰੂ ਹੋ ਚੁੱਕੀ ਹੈ।
ਮੈਟ ਰੀਵਸ ਨੇ ਸੋਸ਼ਲ ਮੀਡੀਆ ‘ਤੇ ਬੈਟਮੈਨ ਦਾ ਫਰਸਟ ਲੁਕ ਸੋਸ਼ਲ ਸ਼ੇਅਰ ਕੀਤਾ ਹੈ। ਵੀਡੀਓ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਇਹ ਵੀਡੀਓ ਕੈਮਰਾ ਟੈੈਸਟ ਲਈ ਹੈ ਜਿਸ ਵਿੱਚ ਡਾਰਕ ਲਾਈਟ ਵਿੱਚ ਬੈਟਮੈਨ ਵਿਖਾਈ ਦਿੰਦਾ ਹੈ। ਫਰਸਟ ਲੁੱਕ ਆਉਣ ਦੇ ਨਾਲ ਹੀ ਟਵਿਟਰ ‘ਤੇ #TheBatman ਟਰੈਂਡ ਕਰਨ ਲੱਗਾ।
#TheBatman#CameraTesthttps://t.co/M1tAE2aTA1
— Matt Reeves (@mattreevesLA) February 13, 2020
Take a look at some of the reactions on Twitter –
I will never get over this. That jawline 🤤#TheBatman pic.twitter.com/9TIoxMQLkj
— ~Oracle (@4eyedRaven) February 14, 2020
I CANNOT BREATHE LOOK AT HIS JAWLINE !!!! #TheBatman pic.twitter.com/dVCNdqL8FO
— Tessa Netting (@tessanetting) February 14, 2020
His Bat-symbol is made up of pieces of the gun that killed his parents…😢😀👏🏼👏🏼👏🏼👏🏼 #thebatman pic.twitter.com/6DenMkczRd
— Mike Kalinowski (@MikeKalinowski) February 14, 2020
Ladies and Gentlemen , It’s Finally Here, Our First Look at:
Robert Pattinson as Batman
And it’s so beautiful#TheBatman pic.twitter.com/U6Mx4BFRav
— Afram Malki (@AframMalki) February 14, 2020
THE SYMBOL
THE COLLAR
THE MUSIC
THE MOOD
THE JAWLINE#THEBATMAN 🦇 pic.twitter.com/g034593C1c
— Battman 🦇 (@BatmanFiles) February 13, 2020
ਰਾਬਰਟ ਪੈਟਿਨਸਨ ਤੋਂ ਪਹਿਲਾਂ ਕਰਿਸਚਨ ਬੇਲ ਬੇਨ ਅਫਲੇਕ ਅਤੇ ਜਾਰਜ ਕਲੂਨੀ ਵਰਗੇ ਕਲਾਕਾਰ ਬੈਟਮੈਨ ਦਾ ਕਿਰਦਾਰ ਨਿਭਾ ਚੁੱਕੇ ਹਨ। ਬੈਟਮੈਨ ਵਿੱਚ ਜੋਈ ਕਰੈਵਿਟਸ ( Zoe Kravitz ) ਕੈਟਵੂਮੇਨ ਦੇ ਕਿਰਦਾਰ ਵਿੱਚ, ਪਾਲ ਡੈਨੋ ( Paul Dano ) ਰਿਡਲਰ ਦੇ ਕਿਰਦਾਰ ਵਿੱਚ, ਐਂਡੀ ਸਰਕਿਸ ( Andy Serkis ) ਅਲਫਰੇਡ ਪੇਨੀਵਰਥ ਦੇ ਕਿਰਦਾਰ ਵਿੱਚ, ਕਾਲਿਨ ਫਰੇਲ ( Colin Farrell ) ਪੇਂਗਵਿਨ ਦੇ ਕਿਰਦਾਰ ਵਿੱਚ ਅਤੇ ਜੈਫਰੀ ਰਾਇਟ ( Jeffrey Wright ) ਜਿਮ ਗਾਰਡਨ ਦੇ ਕਿਰਦਾਰ ਵਿੱਚ ਵਿਖਾਈ ਦੇਣਗੇ। ਫਿਲਮ 25 ਜੂਨ ਸਾਲ 2021 ਵਿੱਚ ਰਿਲੀਜ਼ ਹੋਵੇਗੀ ।