ਦਿੱਲੀ – ਭਾਰਤੀ ਵਿਦੇਸ਼ ਮੰਤਰਾਲੇ ਨੇ ਪੋਲੈਂਡ (enroute Poland) ਰਸਤੇ ਜ਼ਰੀਏ ਯੂਕਰੇਨ ਤੋਂ ਭਾਰਤੀ ਵਿਦਿਆਰਥੀਆਂ ਤੇ ਵਸਨੀਕਾਂ ਨੂੰ ਵਾਪਸ ਲਿਆਉਣ ਲਈ ਤਿਆਰ ਕੀਤੇ ਪਲੈਨ ਨੂੰ ਲੈ ਕੇ ‘Urgent Advisory’ ਜਾਰੀ ਕੀਤੀ ਹੈ।
Urgent Advisory for Indians desiring to be evacuated from Ukraine via Poland.@MEAIndia @opganga @IndiainUkraine pic.twitter.com/evyCfCFWJz
— India in Poland (@IndiainPoland) February 27, 2022