ਨਿਊਜ਼ ਡੈਸਕ: CBSE ਵਿਦਿਆਰਥੀਆਂ ਲਈ ਕੁਝ ਚੰਗੀ ਖ਼ਬਰ ਹੈ। ਬੋਰਡ ਨੇ CBSE ਟਰਮ-2 ਪ੍ਰੀਖਿਆ 2022 ਦੀ ਮਿਤੀ ਦਾ ਐਲਾਨ ਕੀਤਾ ਹੈ। ਰਸਮੀ ਘੋਸ਼ਣਾ ਦੇ ਅਨੁਸਾਰ, 10ਵੀਂ ਤੇ 12ਵੀਂ ਕਲਾਸ ਦੀਆਂ 26 ਅਪ੍ਰੈਲ ਤੋਂ ਪ੍ਰੀਖਿਆ ਸ਼ੁਰੂ ਕਰ ਦਿੱਤੀਆਂ ਜਾਣਗੀਆਂ। ਪ੍ਰੀਖਿਆਵਾਂ ਆਫਲਾਈਨ ਮੋਡ ਵਿੱਚ ਆਯੋਜਿਤ ਕੀਤੀਆਂ ਜਾਣਗੀਆਂ।
ਸਬਜੈਕਟ ਵਾਈਜ਼ ਡੇਟਸ਼ੀਟ ਦਾ ਐਲਾਨ ਜਲਦ ਹੀ ਕਰ ਦਿੱਤਾ ਜਾਵੇਗਾ। ਵਿਦਿਆਰਥੀ ਬੋਰਡ ਦੀ ਵੈੱਬਸਾਈਟ ਤੋਂ ਸੈਂਪਲ ਪੇਪਰ ਡਾਊਨਲੋਡ ਕਰ ਸਕਦੇ ਹਨ।
#cbseterm2 exam date announced even as students await #CBSEResult https://t.co/sNiaiYzz7U
— Education Reporter (@EducationRepor2) February 9, 2022
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.