ਚੰਡੀਗੜ੍ਹ :- ਪੰਜਾਬ ਦੀ ਸੂਬਾ ਸਰਕਾਰ ਨੇ 4 ਡੀਐੱਸਪੀਜ਼ ਦਾ ਤਬਾਦਲਾ ਕਰ ਦਿੱਤਾ ਹੈ। ਬਲਵੰਤ ਸਿੰਘ ਨੂੰ ਡੀਐੱਸਪੀ/ਐੱਸਟੀਐੱਫ ਜਲੰਧਰ ਰੇਂਜ, ਕਰਨੈਲ ਸਿੰਘ ਨੂੰ ਡੀਐੱਸਪੀ/ਐੱਸਟੀਐੱਫ ਰੋਪੜ, ਰਾਜੀਵ ਮੋਹਨ ਨੂੰ ਅੰਮ੍ਰਿਤਸਰ ਤੋਂ ਡੀਐੱਸਪੀ/ਐੱਸਟੀਐੱਫ ਬਾਰਡਰ ਰੇਂਜ ਅੰਮ੍ਰਿਤਸਰ ਅਤੇ ਜਸਪਾਲ ਸਿੰਘ ਨੂੰ ਡੀਐੱਸਪੀ/ਐੱਸਟੀਐੱਫ ਬਠਿੰਡਾ ਰੇਂਜ ਲਾਇਆ ਹੈ।