ਸਰੀ: ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ ਦੀਆਂ ਚੋਣਾਂ ‘ਚਾ ਐਨਡੀਪੀ ਪਾਰਟੀ ਨੇ ਮੁੜ ਜਿੱਤ ਹਾਸਲ ਕੀਤੀ ਹੈ ਜੌਹਨ ਹੌਰਗਨ ਦੁਬਾਰਾ ਇਸ ਸੂਬੇ ਦੇ ਪ੍ਰੀਮੀਅਰ ਹੋਣਗੇ। ਪਾਰਟੀ ਨੇ ਕੁੱਲ 87 ਸੀਟਾਂ ‘ਚਾ 55 ਤੇ ਜਿੱਤ ਹਾਸਲ ਕਰਕੇ ਬਹੁਮਤ ਹਾਸਲ ਕੀਤਾ। ਚੋਣਾਂ ‘ਚ ਪੰਜਾਬੀ ਮੂਲ ਦੇ 8 ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ, ਜਿਨ੍ਹਾਂ ‘ਚੋਂ ਜ਼ਿਆਦਾਤਰ ਪੰਜਾਬੀ ਸਰੀ ਦੀ ਨਿਊ ਡੈਮੋਕਰੈਟਿਕ ਪਾਰਟੀ ਦੀ ਟਿਕਟ ਤੋਂ ਜਿੱਤੇ ਹਨ।
Thank you so very, very much to the many, many people who voted for BC NDP candidates this evening. To all those who participated, a debt of gratitude from all of us for stepping up in this extraordinary time. Thanks so much. Let’s get back to work. (7/7)
— John Horgan (@jjhorgan) October 25, 2020
ਜੇਤੂ ਪੰਜਾਬੀ ਮੈਂਬਰਾਂ ‘ਚ ਜਗਰੂਪ ਬਰਾੜ, ਜਿੰਨੀ ਸਿਮਜ਼, ਰਚਨਾ ਸਿੰਘ, ਹੈਰੀ ਬੈਂਸ, ਅਮਨ ਸਿੰਘ, ਰਾਜ ਚੌਹਾਨ, ਰਵੀ ਕਾਹਲੋਂ ਤੇ ਨਿੱਕੀ ਸ਼ਰਮਾ ਵੀ ਸ਼ਾਮਲ ਹਨ।
Thank you to all the volunteers & everyone who have worked so hard to make my campaign possible. Thank you for your support, phone calls, donations & all the kind messages. I have met so many local residents – listening to many stories & learning about what matters to you. pic.twitter.com/MJ6fJiz9j6
— Raj Chouhan (@rajchouhan) October 25, 2020
Congratulations and thank you to all who ran for office and to all who voted. Special shout out to all our volunteers. My heartfelt thanks to my constituents in SurreyPanorama. 🙏🙏🙏 pic.twitter.com/HQHkAofGiq
— Jinny Sims (@jinnysims) October 25, 2020
So incredibly grateful, humbled, and honoured – thank you to the amazing constituents of Surrey-Newton for trusting me to be your MLA and to all of my friends & family for their unwavering support – we’ll keep BC moving forward for everyone! #thankyou pic.twitter.com/hE2qpIq4cO
— Harry Bains (@HarryBainsSN) October 25, 2020