ਨਵੀਂ ਦਿੱਲੀ: ਦੇਸ਼ ’ਚ ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਕੋਵਿਡ-19 ਦੇ 2,55,874 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਪਿਛਲੇ 24 ਘੰਟਿਆਂ ਵਿੱਚ 614 ਲੋਕਾਂ ਦੀ ਮੌਤ ਹੋਈ ਹੈ।
ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਦੇਸ਼ ਵਿੱਚ 2,67,753 ਮਰੀਜ਼ ਸਿਹਤਯਾਬ ਹੋ ਚੁੱਕੇ ਹਨ। ਦੇਸ਼ ਵਿੱਚ ਐਕਟਿਵ ਕੇਸ 22,36,842 ਹਨ। ਰੋਜ਼ਾਨਾ ਸਕਾਰਾਤਮਕਤਾ ਦਰ 15.52% ਹੈ।
#COVID19 UPDATE:
💠162.92 cr vaccine doses have been administered so far under Nationwide Vaccination Drive
- Advertisement -
💠India’s Active caseload currently stands at 22,36,842
💠Recovery Rate currently at 93.15%
Read here: https://t.co/S7cXPaNTqb #IndiaFightsCorona pic.twitter.com/8w8rIG6ydD
— PIB India (@PIB_India) January 25, 2022
- Advertisement -
ਇਸ ਦੇ ਨਾਲ ਹੀ ਕਾਰਨ ਦੇਸ਼ ਵਿੱਚ 614 ਲੋਕਾਂ ਦੀ ਮੌਤ ਤੋਂ ਬਾਅਦ, ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 4,89,848. ਹੋ ਗਈ ਹੈ। ਇਸ ਸਮੇਂ ਦੇਸ਼ ਵਿੱਚ 22,49,335 ਲੋਕ ਇਲਾਜ ਅਧੀਨ ਹਨ, ਜੋ ਕਿ ਕੁੱਲ ਮਾਮਲਿਆਂ ਦਾ 5.69 ਫੀਸਦ ਹੈ। ਦੇਸ਼ ਵਿੱਚ ਮਰੀਜ਼ਾਂ ਦੇ ਠੀਕ ਹੋਣ ਦੀ ਰਾਸ਼ਟਰੀ ਦਰ ਘਟ ਕੇ 93.07 ਫੀਸਦੀ ਰਹਿ ਗਈ ਹੈ।
➡️ Over 71.88 Cr COVID Tests conducted so far.
➡️ Weekly Positivity Rate currently at 17.17%.
➡️ Daily Positivity Rate stands at 15.52%. pic.twitter.com/ID8uoQJdVT
— Ministry of Health (@MoHFW_INDIA) January 25, 2022