ਵੱਡੀ ਗਿਣਤੀ ਵਿੱਚ ਮਰੀਜ਼ ਹੋਣ ਲੱਗੇ ਠੀਕ,152 ਨੇ ਜਿੱਤੀ ਜੰਗ

TeamGlobalPunjab
0 Min Read

ਚੰਡੀਗੜ੍ਹ  : ਕੋਰੋਨਾ ਵਾਇਰਸ ਤੋਂ ਜਿੱਤਣ ਵਿਚ ਆਖਰਕਾਰ ਵੱਡੀ ਗਿਣਤੀ ਵਿੱਚ ਮਰੀਜ਼ ਕਾਮਯਾਬ ਹੋਏ ਹਨ । ਅਜ ਫਿਰ 152 ਮਰੀਜ਼ ਇਲਾਜ ਉਪਰੰਤ ਠੀਕ ਹੋ ਕੇ ਆਪੋ ਆਪਣੇ ਘਰਾਂ ਨੂੰ ਚਲੇ ਗਏ ਹਨ । ਇਸ ਦੇ ਨਾਲ ਹੀ 3 ਨਵੇਂ ਕੇਸ ਵੀ ਸਾਹਮਣੇ ਆਏ ਹਨ ।  ਤਾਜਾ ਮਾਮਲੇ ਅੰਮ੍ਰਿਤਸਰ, ਗੁਰਦਾਸਪੁਰ, ਜਲੰਧਰ ਤੋਂ ਸਾਹਮਣੇ ਆਏ ਹਨ ।

ਆਓ ਜਾਣਦੇ ਹਾਂ ਕਿਥੋਂ ਕਿੰਨੇ ਮਰੀਜ਼ ਹੋਏ ਠੀਕ

ਸੂਬੇ ਦਾ ਹਾਲ

- Advertisement -

Share this Article
Leave a comment