ਪੰਜਾਬ ‘ਚ ਅੱਜ ਕੋਰੋਨਾ ਦੇ 1,077 ਨਵੇਂ ਮਾਮਲੇ 25 ਮੌਤਾਂ, ਸੰਕਰਮਿਤ ਮਰੀਜ਼ਾਂ ਦਾ ਅੰਕੜਾ 29,000 ਤੋਂ ਪਾਰ

TeamGlobalPunjab
7 Min Read

ਨਿਊਜ਼ ਡੈਸਕ: ਪੰਜਾਬ ‘ਚ ਕੋਰੋਨਾ ਵਾਇਰਸ ਦਾ ਕਹਿਰ ਨਿਰਵਿਘਨ ਜਾਰੀ ਹੈ। ਹਰ ਰੋਜ਼ ਹਜ਼ਾਰਾਂ ਦੀ ਗਿਣਤੀ ‘ਚ ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆ ਰਹੇ ਹਨ। ਅੱਜ ਸੂਬੇ ‘ਚ ਕੋਰੋਨਾ ਦੇ 1,077 ਹੋਰ ਨਵੇਂ ਪਾਜ਼ੀਟਿਵ ਮਾਮਲੇ ਦਰਜ ਕੀਤੇ ਗਏ ਹਨ। ਸਿਹਤ ਵਿਭਾਗ ਵੱਲੋਂ ਜਾਰੀ ਮੀਡੀਆ ਬੁਲਟਿਨ ਮੁਤਾਬਕ ਸੂਬੇ ‘ਚ 1,077 ਨਵੇਂ ਕੇਸ ਆਉਣ ਨਾਲ ਕੋਰੋਨਾ ਪੀੜਤਾਂ ਦੀ ਗਿਣਤੀ ਵੱਧ ਕੇ 29,013 ਹੋ ਗਈ ਹੈ।

ਸਰਕਾਰੀ ਮੀਡੀਆ ਬੁਲਟਿਨ ਅਨੁਸਾਰ ਅੱਜ ਸੂਬੇ ‘ਚ 25 ਮੌਤਾਂ ਦਰਜ ਕੀਤੀਆਂ ਗਈਆਂ ਹਨ, ਜਿਸ ਦੇ ਨਾਲ ਸੂਬੇ ‘ਚ ਕੁੱਲ ਮੌਤਾਂ ਦੀ ਗਿਣਤੀ ਵੱਧ ਕੇ 731 ਹੋ ਗਈ ਹੈ। ਅੱਜ ਅੰਮ੍ਰਿਤਸਰ ‘ਚ 1, ਹੁਸ਼ਿਆਰਪੁਰ ਅਤੇ ਬਰਨਾਲਾ ‘ਚ 1-1, ਜਲੰਧਰ ‘ਚ 3, ਲੁਧਿਆਣਾ ‘ਚ 7, ਪਟਿਆਲਾ ‘ਚ 4, ਫਿਰੋਜ਼ਪੁਰ ‘ਚ 2 ਅਤੇ ਸੰਗਰੂਰ ‘ਚ 4 ਅਤੇ ਐੇੱਸਏਐੱਸ ਨਗਰ ‘ਚ 2 ਮੌਤਾਂ ਦਰਜ ਕੀਤੀਆਂ ਗਈਆਂ ਹਨ।

ਉੱਥੇ ਹੀ ਸੂਬੇ ਵਿੱਚ ਹੁਣ ਤੱਕ 18,328 ਮਰੀਜ਼ ਸਿਹਤਯਾਬ ਹੋ ਚੁੱਕੇ ਹਨ ਤੇ 9,954 ਐਕਟਿਵ ਮਾਮਲੇ ਹਨ।

ਅੱਜ ਸਭ ਤੋਂ ਵੱਧ 296 ਮਾਮਲੇ ਲੁਧਿਆਣਾ ‘ਚ ਦਰਜ ਕੀਤੇ ਗਏ ਹਨ। ਜਿਸ ਨਾਲ ਜ਼ਿਲ੍ਹੇ ‘ਚ ਮਰੀਜ਼ਾਂ ਦੀ ਗਿਣਤੀ ਵੱਧ ਕੇ 6,438 ਹੋ ਗਈ ਹੈ ਜੋ ਕਿ ਸੂਬੇ ‘ਚ ਸਭ ਤੋਂ ਜ਼ਿਆਦਾ ਹੈ। ੳੇੁੱਥੇ ਹੀ ਦੂਜੇ ਨੰਬਰ ‘ਤੇ ਜਲੰਧਰ ‘ਚ 3,727 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਤੇ ਅੰਮ੍ਰਿਤਸਰ ‘ਚ 2,670 ਮਾਮਲੇ ਸਾਹਮਣੇ ਆ ਚੁੱਕੇ ਹਨ।

- Advertisement -

14 ਅਗਸਤ 2020 ਨੂੰ ਪਾਜ਼ਿਟਿਵ ਆਏ ਮਰੀਜ਼ਾਂ ਦੀ ਪੂਰੀ ਜਾਣਕਾਰੀ:

District Number of cases Source of Infection outside Punjab Local Cases Remarks
Ludhiana 296 ————— 57 New Cases (ILI). 81 contacts of positive cases. 43 new cases (OPD). 5 new Cases (ANC). 3 new cases (HCW).

22 new cases. 12 new Cases. 5 new cases (Police personnel)

Rest cases details pending as reports received late.
Jalandhar 134 ————— ————— Cases details pending as reports received late
Amritsar 36 ————— 17 Contacts of positive cases. 9 New cases (ILI). 7 New Cases (OPD). 3 New cases —————
Patiala 135 ————— ————— Cases details pending as reports received late
Sangrur 28 1 New Case (Domestic Traveler) 2 New cases (ANC). 3 new Cases (Police Personnel). 4 new cases (Factory workers). 4 new Cases (OPD). 2 new Cases (Frontline workers). 1 New case (ILI). 1 Contact of

Positive case. 10 new cases.

—————
SAS Nagar 53 ————— 37 New Cases. 6 new cases

(ILI). 2 New cases (ANC). 8 Contacts of Positive cases.

—————
Hoshiarpur 13   6 Contacts of Positive cases. 7 New Cases. —————
Gurdaspur 35 1 New case (Foreign Returned). 5 contacts of Positive cases. 6 New cases (Police Personnel). 5 New Cases (Prisoners). 18

- Advertisement -

New Cases

—————
Ferozepur 28 ————— ————— Cases details pending as reports received late
Pathankot 62 1 New Case (Domestic Returnee)

2 New Cases (Foreign returned)

2 new cases (Police Personnel). 14 New cases. 21

contacts of Positive cases. 15 new cases (OPD)

Rest cases details pending as reports received late.
Tarn Taran 16 1 New case (Foreign Returned) 9 New Cases (Prisoners). 3 new Cases (Frontline

Workers). 1 New Case(ILI). 2 New Cases

—————

Bathinda 60 ————— 1 New case (Police Personnel). 16 New Cases. 4 contacts of positive case. 1 New case

(ILI). 30 New cases (Jail Inmates)

Rest cases details pending as reports received late
FG Sahib 27 ————— 6 New Cases (ILI). 2 new Cases (OPD). 1 new Case (HCW). 1 new Case(ANC). 17

Contacts of positive cases.

—————
Moga 23 ————— 1 contact of Positive Case. 22 new Cases. —————
SBS Nagar 23 ————— 5 new Cases (OPD). 5 contacts of Positive cases.. 1 New case

(Police Personnel).. 2 New Cases (ILI). 10 new Cases.

—————
Faridkot 20 ————— 10 Contacts of Positive cases.

10 New cases.

—————
Fazilka 3 ————— 2 new cases (OPD). 1 new case —————
Kapurthala 38 ————— 1 New Case (Prisoner). 9 New Case (Police Personnel). 9 New Cases (OPD). 7 New Case. 3 New Cases (ILI). 4 Contacts of positive cases. 3 New Cases (OPD). 2 new

Cases (Prisoners)

—————
Ropar 9 ————— 5 New Cases. 4 Contacts of positive cases —————
Muktsar 17 ————— 14 New Cases (OPD). 3 New Cases (ILI) —————
Barnala 17 ————— 5 contacts of Positive cases. 3 new cases (ILI). 2 new cases (Police Personnel). 7 New

Cases (OPD)

—————
Mansa 4 ————— 3 Contacts of Positive case. 1 New Case. —————

 ਜ਼ਿਲ੍ਹਾ ਪੱਧਰੀ ਅੰਕੜੇ : 

District Total Confirmed Cases Total Number of active cases Total Discharged Deaths
1. Ludhiana 6438 2191 4031 216
2. Jalandhar 3727 1226 2407 94
3. Amritsar 2670 491 2074 105
4. Patiala 3374 1499 1808 67
5. Sangrur 1432 244 1140 48
6. SAS Nagar 1647 789 828 30
7. Hoshiarpur 773 152 598 23
8. Gurdaspur 1007 284 695 28
9. Ferozepur 805 389 404 12
10. Pathankot 708 247 446 15
11. Tarn Taran 528 161 350 17
12. Bathinda 1072 552 507 13
13. FG Sahib 615 174 435 6
14. Moga 677 217 454 6
15. SBS Nagar 444 125 312 7
16. Faridkot 518 179 338 1
17. Fazilka 405 72 331 2
18. Kapurthala 568 226 323 19
19. Ropar 419 126 286 7
20. Muktsar 358 98 257 3
21. Barnala 570 419 140 11
22. Mansa 258 93 164 1
  Total 29013 9954 18328 731

Share this Article
Leave a comment