ਬਰੈਂਪਟਨ ਦੇ ਲੋਕ ਸਟੇਟ ਆਫ ਐਮਰਜੈਂਸੀ ਦੀਆਂ ਹਦਾਇਤਾਂ ਦਾ ਨਹੀਂ ਕਰ ਰਹੇ ਪਾਲਣ, ਪ੍ਰਸ਼ਾਸਨ ਨੇ ਟਿਕਟਾਂ ਕੀਤੀਆਂ ਜਾਰੀ

TeamGlobalPunjab
1 Min Read

ਬਰੈਂਪਟਨ ਦੇ ਵਿੱਚ ਬਹੁਤ ਸਾਰੇ ਲੋਕ ਸਟੇਟ ਆਫ ਐਮਰਜੈਂਸੀ ਦੇ ਚਲਦਿਆਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਨਹੀਂ ਕਰ ਰਹੇ ਹਨ। ਜਿਸ ਕਾਰਨ ਬਹੁਤ ਲੋਕਾਂ ਨੂੰ ਟਿਕਟਾਂ ਜਾਰੀ ਕੀਤੀਆਂ ਗਈਆਂ ਹਨ ਅਤੇ ਬਹੁਤ ਨੂੰ ਵਾਰਨਿੰਗ ਦਿੱਤੀ ਗਈ ਹੈ। ਕਾਬਿਲੇਗੌਰ ਹੈ ਕਿ 28 ਚਾਰਜ ਐਮਰਜੈਂਸੀ ਮੈਨੇਜਮੈਂਟ ਐਂਡ ਸਿਵਲ ਪ੍ਰੋਟੈਕਸ਼ਨ ਐਕਟ ਤਹਿਤ ਲਗਾਏ ਗਏ ਹਨ ਜਦਕਿ 5 ਚਾਰਜ ਪਾਰਕਿੰਗ ਲਾਟ ਗੈਦਰਿੰਗ ਕਾਰਨ ਲਗਾਏ ਗਏ ਹਨ ਇਸਤੋਂ ਇਲਾਵਾ 6 ਗੈਰ-ਜ਼ਰੂਰੀ ਕੰਸਟ੍ਰਕਸ਼ਨ ਕੰਮ ਕਾਰਨ ਲਗਾਏ ਗਏ ਹਨ।

Share this Article
Leave a comment