ਪ੍ਰਧਾਨ ਮੰਤਰੀ ਦੀ ਪੰਜਾਬ ਸਰਕਾਰ ਵੱਲੋਂ ਸੁਰੱਖਿਆ ‘ਚ ਹੋਈ ਅਣਗਹਿਲੀ ਨੂੰ ਲੈ ਕੇ ਸੂ ਮੋਟੋ ਐਕਸ਼ਨ ਲੈਣ ਦੀ ਅਪੀਲ: ਮਿੰਦਰਜੀਤ ਯਾਦਵ

TeamGlobalPunjab
1 Min Read

ਚੰਡੀਗੜ੍ਹ(ਬਿੰਦੂ ਸਿੰਘ): ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਬਾਰ ਕਾਊਂਸਿਲ ਦੇ ਚੇਅਰਮੈਨ ਮਿੰਦਰਜੀਤ ਯਾਦਵ ਨੇ ਚੀਫ਼ ਜਸਟਿਸ ਨੂੰ ਇਕ ਪੱਤਰ ਲਿਖ ਕੇ ਪ੍ਰਧਾਨ ਮੰਤਰੀ ਦੀ ਪੰਜਾਬ ਸਰਕਾਰ ਵੱਲੋਂ ਸੁਰੱਖਿਆ ‘ਚ ਹੋਈ ਅਣਗਹਿਲੀ ਨੂੰ ਲੈ ਕੇ ਸੂ ਮੋਟੋ ਐਕਸ਼ਨ ਲੈਣ ਦੀ ਅਪੀਲ ਕੀਤੀ ਹੈ।

ਪੱਤਰ ਵਿਚ ਹਾਈ ਕੋਰਟ ਨੂੰ ਬੇਨਤੀ ਕੀਤੀ ਗਈ ਹੈ ਕਿ ਸੂ ਮੋਟੋ ਲੈਂਦੇ ਹੋਏ ਸੁਰੱਖਿਆ ਪ੍ਰਬੰਧਾਂ ਨਾਲ ਜੁੜੇ ਹੋਏ ਸਾਰੇ ਪੱਖਾਂ ਨੂੰ ਤਸੱਲੀਬਖਸ਼ ਜਾਂਚ ਪੜਤਾਲ ਕਰਨ ਲਈ ਇਨਕੁਆਰੀ ਕਮਿਸ਼ਨ ਬਣਾਇਆ ਜਾਵੇ।

 

Share this Article
Leave a comment