ਚੰਡੀਗੜ੍ਹ: ਕੈਂਸਰ ਨਾਲ ਜੂਝ ਰਹੀ ਨਵਜੋਤ ਕੌਰ ਨੇ ਆਪਣਾ 60ਵਾਂ ਜਨਮ ਦਿਨ ਮਨਾਇਆ। ਨਵਜੋਤ ਸਿੰਘ ਸਿੱਧੂ ਨੇ ਇਸ ਖਾਸ ਮੌਕੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕੀਤੀਆਂ ਹਨ। ਇੱਸ ਮੌਕੇ ਨਵਜੋਤ ਸਿੱਧੂ ਆਪਣੀ ਪਤਨੀ ਨੂੰ ਚੀਅਰਅੱਪ ਕਰਦੇ ਨਜ਼ਰ ਆ ਰਹੇ ਹਨ, ਜਦਕਿ ਉਨ੍ਹਾਂ ਦੇ ਦੋ ਬੱਚੇ ਰਾਬੀਆ ਅਤੇ ਕਰਨ ਵੀ ਉਥੇ ਮੌਜੂਦ ਹਨ।
— Navjot Singh Sidhu (@sherryontopp) June 15, 2023
ਸੋਸ਼ਲ ਮੀਡੀਆ ‘ਤੇ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੇ ਹੋਏ ਨਵਜੋਤ ਸਿੰਘ ਸਿੱਧੂ ਨੇ ਲਿਖਿਆ- ਜਨਮਦਿਨ ਮੁਬਾਰਕ ਨੋਨੀ …….. ਰੱਬ ਤੁਹਾਨੂੰ ਖੁਸ਼ੀਆਂ ਭਰੀ ਜ਼ਿੰਦਗੀ ਬਖ਼ਸ਼ੇ ਡਾਕਟਰ ਨਵਜੋਤ ਕੌਰ।
Happy Birthday Noni…….. May the almighty bless you with a life full of bliss @DrDrnavjotsidhu !! pic.twitter.com/VcrSojz2n9
— Navjot Singh Sidhu (@sherryontopp) June 15, 2023
ਦੱਸਣਯੋਗ ਹੈ ਕਿ ਜਦੋਂ ਨਵਜੋਤ ਸਿੰਘ ਸਿੱਧੂ ਰੋਡ ਰੇਜ ਮਾਮਲੇ ‘ਚ ਜੇਲ੍ਹ ਦੀ ਸਜ਼ਾ ਭੁਗਤ ਰਹੇ ਸਨ ਤਾਂ ਨਵਜੋਤ ਕੌਰ ਨੂੰ ਆਪਣੇ ਕੈਂਸਰ ਬਾਰੇ ਪਤਾ ਲੱਗਿਆ ਸੀ। ਉਸ ਵੇਲੇ ਉਹਨਾਂ ਦਾ ਕੈਂਸਰ ਦੂਜੀ ਸਟੇਜ ਵਿੱਚ ਸੀ। ਸਿੱਧੂ ਦੀ ਰਿਹਾਈ ਤੋਂ ਇੱਕ ਹਫ਼ਤਾ ਪਹਿਲਾਂ ਡਾਕਟਰ ਨਵਜੋਤ ਕੌਰ ਨੇ ਮੁਹਾਲੀ ਦੇ ਇੱਕ ਹਸਪਤਾਲ ਵਿੱਚ ਆਪਰੇਸ਼ਨ ਕਰਵਾਇਆ ਸੀ। ਫਿਰ ਉਸ ਨੇ ਵੀ ਪੋਸਟ ਪਾ ਕੇ ਲਿਖਿਆ ਕਿ ਉਹ ਸਿੱਧੂ ਦੀ ਰਿਹਾਈ ਦਾ ਇੰਤਜ਼ਾਰ ਨਹੀਂ ਕਰ ਸਕਦੀ।
Sometimes even predestined incidents hit you hard like bunches of hair on your pillow after chemotherapy. Family bonding and support see you through toughest moments of your life. Please 🙏 love and support your family otherwise even the strongest of souls suffer immense pain. pic.twitter.com/eMklbCCQCa
— DR NAVJOT SIDHU (@DrDrnavjotsidhu) May 28, 2023
First chemotherapy,divine healing experience with meditation. It’s most important to stay connected with the supreme universal consciousness so that your life journey becomes amazing. Surrender . It’s important to experience pain to understand happiness and joy in life. LOVE ALL pic.twitter.com/D9s8cei3St
— DR NAVJOT SIDHU (@DrDrnavjotsidhu) May 10, 2023
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.