ਮੁੱਖ ਮੰਤਰੀ ਭਗਵੰਤ ਮਾਨ ਨੇ ਗ੍ਰਹਿ ਵਿਭਾਗ ਤੇ ਕੁੱਲ 27 ਵਿਭਾਗ ਆਪਣੇ ਕੋਲ ਰੱਖੇ।

TeamGlobalPunjab
1 Min Read

ਚੰਡੀਗੜ੍ਹ  – ਆਮ ਆਦਮੀ ਪਾਰਟੀ ਦੇ ਨਵੇਂ ਬਣੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ  ਨੇ ਅੱਜ ਆਪਣੇ ਨਵੇਂ ਬਣੇ ਕੈਬਨਿਟ ਦੇ 10 ਮੰਤਰੀਆਂ ਨੂੰ ਅਹੁਦੇ ਵੰਡ ਦਿੱਤੇ ਹਨ।

ਮੁੱਖ ਮੰਤਰੀ ਮਾਨ ਨੇ  ਆਪਣੇ ਕੋਲ  27 ਮੰਤਰਾਲੇ ਰੱਖੇ ਹਨ । ਜਿਸ ਵਿੱਚ ਸਭ ਤੋਂ ਅਹਿਮ ਗ੍ਰਹਿ ਵਿਭਾਗ, ਸੰਸਦੀ ਮਾਮਲੇ  , ਵਿਜੀਲੈਂਸ ਵਿਭਾਗ  , ਪਰਸੋਨਲ  , ਸਿਵਲ ਏਵੀਏਸ਼ਨ  , ਸਥਾਨਕ ਸਰਕਾਰ, ਇੰਡਸਟਰੀ ਤੇ ਕਾਮਰਸ  , ਇਲੈਕਸ਼ਨ  , ਇਨਫਰਮੇਸ਼ਨ ਐਂਡ ਪਬਲਿਕ ਰਿਲੇਸ਼ਨ ਵਿਭਾਗ ਅਤੇ ਲੇਬਰ ਵਿਭਾਗ  ਹਨ।

ਇਸ ਤੋਂ ਇਲਾਵਾ  ਫੂਡ ਪ੍ਰੋਸੈਸਿੰਗ , ਫਰੀਡਮ ਫਾਈਟਰਜ਼  ,  ਟੈਕਨੀਕਲ ਐਜੂਕੇਸ਼ਨ ਐਂਡ ਇੰਡਸਟਰੀਅਲ ਟ੍ਰੇਨਿੰਗ , ਕੰਜ਼ਰਵੇਸ਼ਨ ਆਫ਼ ਲੈਂਡ ਐਂਡ ਵਾਟਰ  ,  ਹਾਰਟੀਕਲਚਰ  ,  ਸਾਇੰਸ ਟੈਕਨਾਲੋਜੀ ਐਂਡ ਐਨਵਾਇਰਮੈਂਟ  , ਰਿਮੂਵਲ ਆਫ  ਗਰੀਵੈਂਸਿਜ਼  , ਐਂਪਲਾਇਮੈਂਟ ਜੈਨਰੇਸ਼ਨ ਐਂਡ ਟ੍ਰੇਨਿੰਗ , ਐਗਰੀਕਲਚਰ ਐਂਡ ਫਾਰਮਰਜ਼ ਵੈਲਫੇਅਰ  , ਐਡਮਿਨਿਸਟ੍ਰੇਟਿਵ ਰਿਫਾਰਮਜ਼  , ਜਨਰਲ ਐਡਮਿਨਿਸਟ੍ਰੇਸ਼ਨ  , ਹਾਊਸਿੰਗ ਐਂਡ ਅਰਬਨ ਡਿਵੈੱਲਪਮੈਂਟ , ਇਨਵੈਸਟਮੈਂਟ ਪ੍ਰਮੋਸ਼ਨ  , ਡਿਫੈਂਸ ਸਰਵਿਸਿਜ਼ ਰਿਫਾਰਮਜ਼  , ਪ੍ਰਿੰਟਿੰਗ ਐਂਡ ਸਟੇਸ਼ਨਰੀ  , ਨਿਊ ਐਂਡ ਰਿਨਿਊਏਬਲ ਐਨਰਜੀ ਰਿਸੋਰਸਿਜ਼  ਇਹ ਸਾਰੇ ਵਿਭਾਗ  ਮੁੱਖ ਮੰਤਰੀ ਨੇ ਆਪਣੀ ਨਿਗਰਾਨੀ ਹੇਠ ਰੱਖੇ ਹਨ ।

Share this Article
Leave a comment