Thursday, August 22 2019
Home / Featured Videos / ਭੜਕੇ ਲੋਕਾਂ ਨੇ ਘੇਰਿਆ ਪੀ.ਜੀ.ਆਈ. ਫਤਹਿ ਦੀ ਮੌਤ ਦਾ ਮੰਗ ਰਹੇ ਨੇ ਜਵਾਬ

ਭੜਕੇ ਲੋਕਾਂ ਨੇ ਘੇਰਿਆ ਪੀ.ਜੀ.ਆਈ. ਫਤਹਿ ਦੀ ਮੌਤ ਦਾ ਮੰਗ ਰਹੇ ਨੇ ਜਵਾਬ

ਚੰਡੀਗੜ੍ਹ: ਪੀ. ਜੀ. ਆਈ. ਦੇ ਡਾਕਟਰਾਂ ਵਲੋਂ ਫਤਿਹਵੀਰ ਨੂੰ ਮ੍ਰਿਤਕ ਐਲਾਨਣ ਤੋਂ ਬਾਅਦ ਲੋਕਾਂ ਵਲੋਂ ਪੀ. ਜੀ. ਆਈ. ਬਾਹਰ ਲਗਾਤਾਰ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਕੈਪਟਨ ਸਰਕਾਰ ਖਿਲਾਫ ਲਗਾਤਾਰ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਪ੍ਰਦਰਸ਼ਨ ਕਰ ਰਹੇ ਲੋਕਾਂ ਦਾ ਕਹਿਣਾ ਹੈ ਕਿ ਗਰੀਬ ਦਾ ਬੱਚਾ ਸੀ, ਤਾਂ ਹੀ ਮਰਨ ਦਿੱਤਾ ਗਿਆ।

ਮ੍ਰਿਤਕ ਫਤਿਹਵੀਰ ਸਿੰਘ ਦੀ ਦਾ ਚੰਡੀਗੜ੍ਹ ਦੇ ਪੀ. ਜੀ. ਆਈ. ਪੋਸਟਮਾਰਟਮ ਕੀਤਾ ਜਾ ਰਿਹਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਚਾਰ ਡਾਕਟਰਾਂ ਦੀ ਟੀਮ ਉਸ ਦਾ ਪੋਸਟਮਾਰਟਮ ਕਰ ਰਹੀ ਹੈ। ਫਤਿਹਵੀਰ ਦੇ ਦਾਦਾ ਜੀ ਅਤੇ ਸੰਗਰੂਰ ਦੇ ਐੱਸ. ਡੀ. ਐੱਮ. ਵੀ ਹਸਪਤਾਲ ‘ਚ ਮੌਜੂਦ ਹਨ।

Check Also

ਲਓ ਬਈ ਅਕਾਲੀ-ਭਾਜਪਾ ‘ਚ ਸ਼ੁਰੂ ਹੋਈ ਸਿਆਸੀ ਦੰਗਲ, ਅਖਾੜਾ ਬਣਿਆ ਪੰਜਾਬ, ਹੁਣ ਟੁੱਟੂ ਅਕਾਲੀ ਭਾਜਪਾ ਦੀ ਯਾਰੀ ?

ਕੁਲਵੰਤ ਸਿੰਘ ਲੌਂਗੋਵਾਲ : ਇੱਕ ਪਾਸੇ ਭਾਜਪਾ ਦੇ ਪੰਜਾਬ ਪ੍ਰਧਾਨ ਸ਼ਵੇਤ ਮਲਿਕ ਆਪਣੀ ਪਾਰਟੀ ਨੂੰ …

Leave a Reply

Your email address will not be published. Required fields are marked *