Home / News / ਬਰੈਂਪਟਨ ਦੇ ਲੋਕ ਸਟੇਟ ਆਫ ਐਮਰਜੈਂਸੀ ਦੀਆਂ ਹਦਾਇਤਾਂ ਦਾ ਨਹੀਂ ਕਰ ਰਹੇ ਪਾਲਣ, ਪ੍ਰਸ਼ਾਸਨ ਨੇ ਟਿਕਟਾਂ ਕੀਤੀਆਂ ਜਾਰੀ

ਬਰੈਂਪਟਨ ਦੇ ਲੋਕ ਸਟੇਟ ਆਫ ਐਮਰਜੈਂਸੀ ਦੀਆਂ ਹਦਾਇਤਾਂ ਦਾ ਨਹੀਂ ਕਰ ਰਹੇ ਪਾਲਣ, ਪ੍ਰਸ਼ਾਸਨ ਨੇ ਟਿਕਟਾਂ ਕੀਤੀਆਂ ਜਾਰੀ

ਬਰੈਂਪਟਨ ਦੇ ਵਿੱਚ ਬਹੁਤ ਸਾਰੇ ਲੋਕ ਸਟੇਟ ਆਫ ਐਮਰਜੈਂਸੀ ਦੇ ਚਲਦਿਆਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਨਹੀਂ ਕਰ ਰਹੇ ਹਨ। ਜਿਸ ਕਾਰਨ ਬਹੁਤ ਲੋਕਾਂ ਨੂੰ ਟਿਕਟਾਂ ਜਾਰੀ ਕੀਤੀਆਂ ਗਈਆਂ ਹਨ ਅਤੇ ਬਹੁਤ ਨੂੰ ਵਾਰਨਿੰਗ ਦਿੱਤੀ ਗਈ ਹੈ। ਕਾਬਿਲੇਗੌਰ ਹੈ ਕਿ 28 ਚਾਰਜ ਐਮਰਜੈਂਸੀ ਮੈਨੇਜਮੈਂਟ ਐਂਡ ਸਿਵਲ ਪ੍ਰੋਟੈਕਸ਼ਨ ਐਕਟ ਤਹਿਤ ਲਗਾਏ ਗਏ ਹਨ ਜਦਕਿ 5 ਚਾਰਜ ਪਾਰਕਿੰਗ ਲਾਟ ਗੈਦਰਿੰਗ ਕਾਰਨ ਲਗਾਏ ਗਏ ਹਨ ਇਸਤੋਂ ਇਲਾਵਾ 6 ਗੈਰ-ਜ਼ਰੂਰੀ ਕੰਸਟ੍ਰਕਸ਼ਨ ਕੰਮ ਕਾਰਨ ਲਗਾਏ ਗਏ ਹਨ।

Check Also

AAP ਦੇ ਸਾਬਕਾ ਵਿਧਾਇਕ ਖਿਲਾਫ਼ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਮੁਕੱਦਮਾ ਦਰਜ

ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਬਰਖਾਸਤ ਕੀਤੇ ਸਾਬਕਾ ਵਿਧਾਇਕ ਜਰਨੈਲ ਸਿੰਘ …

Leave a Reply

Your email address will not be published. Required fields are marked *