Home / Featured Videos / ਡੇਰਾ ਪ੍ਰੇਮੀ ਦੀ ਸਿੰਘਾਂ ਨੇ ਲਾਤੀ ਸਕੀਮ, ਹੁਣ ਰਾਮ ਰਹੀਮ ਦੇ ਨਾਲ ਹੀ ਪੀਸੇਗਾ ਚੱਕੀ ?

ਡੇਰਾ ਪ੍ਰੇਮੀ ਦੀ ਸਿੰਘਾਂ ਨੇ ਲਾਤੀ ਸਕੀਮ, ਹੁਣ ਰਾਮ ਰਹੀਮ ਦੇ ਨਾਲ ਹੀ ਪੀਸੇਗਾ ਚੱਕੀ ?

ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਇਹ ਵੀਡੀਓ ਜਿਸ ਤੋਂ ਬਾਅਦ ਸਿੱਖ ਸੰਗਤਾਂ ਵਲੋਂ ਇਸ ਦਾ ਕਾਫੀ ਵਿਰੋਧ ਵੀ ਕੀਤਾ ਜਾ ਰਿਹਾ। ਜਿਸ ਦੌਰਾਨ ਕੁਝ ਸਿੱਖ ਜਥੇਬੰਦੀਆਂ ਇਸ ਵਿਅਕਤੀ ਦੇ ਘਰ ਤੱਕ ਪਹੁੰਚ ਕਰ ਚੁੱਕੀਆਂ ਸਨ ਪਰ ਇਹ ਪਿਛਲੇ ਕਾਫੀ ਸਮੇਂ ਤੋਂ ਆਪਣੇ ਘਰ ਨਹੀਂ ਰਹਿ ਰਿਹਾ ਹੈ। ਗੁਰੂ ਗੋਬਿੰਦ ਸਿੰਘ ਜੀ ਨਾਲ ਡੇਰਾ ਮੁਖੀ ਰਾਮ ਰਹੀਮ ਦੀ ਤੁਲਣਾ ਕਰ ਰਹੇ ਇਸ ਵਿਅਕਤੀ ਨੂੰ ਥਾਂ ਥਾਂ ਤੇ ਲੱਭਿਆ ਜਾ ਰਿਹਾ ਪਰ ਅੱਜ ਸੰਗਰੂਰ ਚ ਵੀ ਕੁਝ ਜਥੇਬੰਦੀਆਂ ਵਲੋਂ ਇਸ ਡੇਰਾ ਪ੍ਰੇਮੀ ਦਾ ਵਿਰੋਧ ਕੀਤਾ ਗਿਆ ਤੇ ਐਸਐਸਪੀ ਸੰਗਰੂਰ ਕੋਲ ਉਸ ਵਿਅਕਤੀ ਦੀ ਗ੍ਰਿਫਤਾਰੀ ਦੀ ਮੰਗ ਕੀਤੀ।

ਐਸਐਸਪੀ ਵਲੋਂ ਉਕਤ ਵਿਅਕਤੀ ਨੂੰ ਜਲਦ ਗ੍ਰਿਫਤਾਰ ਕਰਨ ਦਾ ਭਰੋਸਾ ਦਿੱਤਾ ਗਿਆ। ਇਸ ਤੋਂ ਇਲਾਵਾ ਅਕਾਲ ਤਖਤ ਸਾਹਿਬ ਵਲੋਂ ਵੀ ਇਸ ਵਿਅਕਤੀ ਤੇ ਜਲਦ ਕਾਰਵਾਈ ਦੇ ਹੁਕਮ ਦਿੱਤੇ ਗਏ ਹਨ।

Check Also

ਬਾਦਲਾਂ ਦੀਆਂ ਬੰਦੇ ਮਾਰੂ ਬੱਸਾਂ ਨੇ ਕਰਤਾ ਨਵਾਂ ਕਾਰਾ ? ਸਿੱਧੂ ਦੀ 75-25 ਵਾਲੀ ਗੱਲ ਹੋਗੀ ਸੱਚੀ !

ਮਲੋਟ: ਬਾਦਲਾਂ ਦੀਆਂ ਬੰਦੇ ਮਾਰੂ ਬੱਸਾਂ ਦੇ ਕਾਂਡ ਨੇ ਸੈਂਕੜੇ ਲੋਕਾਂ ਨੂੰ ਸੜਕਾਂ ‘ਤੇ ਦਰੜਿਆ …

Leave a Reply

Your email address will not be published. Required fields are marked *