ਟਰੂਡੋ ਵੱਲੋਂ ਰੀਜਨਲ ਬਿਜਨਸ ਜਿਸ ਵਿੱਚ ਟੂਰਿਸਟ ਇੰਡਸਟਰੀ ਸ਼ਾਮਲ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਉਹ ਮਦਦ ਲਈ ਇੱਕ ਕਦਮ ਹੋਰ ਅੱਗੇ ਵਧਾਉਣ ਜਾ ਰਹੇ ਹਨ ਜਿਸ ਵਿੱਚ ਰੀਜਨਲ ਬਿਜਨਸ ਜਿਸ ਵਿੱਚ ਟੂਰਿਸਟ ਇੰਡਸਟਰੀ ਸ਼ਾਮਲ ਹੈ। ਜੋ ਕਿ ਕੈਨੇਡਾ ਵੇਜ਼ ਸਬਸਿਡੀ ਅਤੇ ਐਮਰਜੈਂਸੀ ਬਿਜਨਸ ਅਕਾਂਊਟ ਦੇ ਲਈ ਇਲੀਜੀਬਲ ਨਹੀਂ ਹਨ। ਉਨ੍ਹਾਂ ਛੇ ਏਜੰਸੀਆਂ ਲਈ 1 ਬਿਲੀਅਨ ਡਾਲਰ ਦਾ ਪ੍ਰੋਗਰਾਮ ਸਰਕਾਰ ਲੈ ਕੇ ਆ ਰਹੀ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ 9 ਬਿਲੀਅਨ ਡਾਲਰ ਦੇ ਕੈਨੇਡਾ ਸਟੂਡੈਂਟ ਬੈਨੀਫਿਟ ਪ੍ਰੋਗਰਾਮ ਲਈ ਸ਼ੁੱਕਰਵਾਰ ਤੋਂ ਸਟੂਡੈਂਟ ਅਪਲਾਈ ਕਰ ਸਕਣਗੇ। ਹਾਲ ਹੀ ਵਿੱਚ ਗ੍ਰੈਜੂਏਟ ਹੋਏ ਵਿਦਿਆਰਥੀ ਵੀ ਇਸ ਪ੍ਰੋਗਰਾਮ ਦਾ ਲਾਭ ਉਠਾ ਸਕਣਗੇ।

Check Also

ਸਿੱਧੂ ਮੂਸੇਵਾਲਾ ਨੂੰ ਗੋਲੀ ਮਾਰਨ ਵਾਲੇ ਸ਼ੂਟਰ ਅੰਕਿਤ ਸਿਰਸਾ ਨੂੰ ਦਿੱਲੀ ਪੁਲਿਸ ਨੇ ਕੀਤਾ ਗ੍ਰਿਫਤਾਰ

ਨਵੀਂ ਦਿੱਲੀ: ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ।  ਦਿੱਲੀ ਪੁਲਿਸ …

Leave a Reply

Your email address will not be published.