ਤਹਿਰਾਨ : ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਨੂੰ ਆਪਣੀ ਪਕੜ ਚ ਲੈ ਲਿਆ ਹੈ। ਜੇਕਰ ਗੱਲ ਈਰਾਨ ਦੀ ਕੀਤੀ ਜਾਵੇ ਤਾ ਇਥੇ ਇਕ ਦਿਨ ਵਿਚ 2205 ਨਵੇਂ ਮਾਮਲੇ ਸਾਹਮਣੇ ਆਏ ਦਸੇ ਜਾਂਦੇ ਹਨ । ਇਸ ਤੋਂ ਇਲਾਵਾ 143 ਲੋਕਾਂ ਦੀ ਮੌਤ ਹੋ ਗਈ ਹੈ। ਇਹ ਪੁਸ਼ਟੀ ਸਥਾਨਕ ਸਿਹਤ ਵਿਭਾਗ ਵਲੋਂ ਕੀਤੀ ਗਈ ਹੈ।
ਦੱਸ ਦੇਈਏ ਕਿ ਇਥੇ ਵਾਇਰਸ ਕਾਰਨ 27 ਹਜ਼ਾਰ ਲੋਕ ਪ੍ਰਭਾਵਿਤ ਹੋਏ ਹਨ ਅਤੇ 2 ਹਜ਼ਾਰ ਤੋਂ ਵਧੇਰੇ ਮੌਤਾਂ ਹੋ ਗਈਆਂ ਹਨ। ਇਸ ਤੋਂ ਇਲਾਵਾ ਪੂਰੀ ਦੁਨੀਆ ਵਿਚ 21 ਹਜ਼ਾਰ ਮੌਤਾਂ ਹੋ ਗਈਆਂ ਹਨ। ਜਿਸ ਦਿਨ ਤੋਂ ਬਿਮਾਰੀ ਸਾਹਮਣੇ ਆਈ ਹੈ ਉਸ ਦਿਨ ਤੋਂ ਇਨੀ ਵੱਡੀ ਗਿਣਤੀ ਵਿਚ ਪਹਿਲੀ ਵਾਰ ਇਨੇ ਮਾਮਲੇ ਸਾਹਮਣੇ ਆਏ ਹਨ।
ਕੋਰੋਨਾ ਵਾਇਰਸ : ਈਰਾਨ ਚ ਇਕ ਦਿਨ ਵਿਚ ਹੋਈਆਂ ਵੱਡੀ ਗਿਣਤੀ ਚ ਮੌਤਾਂ ਵਧੀ ਨਵੇਂ ਮਾਮਲਿਆਂ ਦੀ ਗਿਣਤੀ
Leave a Comment
Leave a Comment