Home / News / ਕੈਬਨਿਟ ਮੰਤਰੀ ਸੰਗਤ ਸਿੰਘ ਗਿਲਜੀਆਂ ਨੇ ਅੱਜ ਸਵੇਰੇ ਮੋਹਾਲੀ ਦੇ ਕਿਰਤ ਵਿਭਾਗ ਦਫ਼ਤਰ ‘ਚ ਅਚਨਚੇਤ ਕੀਤੀ ਚੈਕਿੰਗ

ਕੈਬਨਿਟ ਮੰਤਰੀ ਸੰਗਤ ਸਿੰਘ ਗਿਲਜੀਆਂ ਨੇ ਅੱਜ ਸਵੇਰੇ ਮੋਹਾਲੀ ਦੇ ਕਿਰਤ ਵਿਭਾਗ ਦਫ਼ਤਰ ‘ਚ ਅਚਨਚੇਤ ਕੀਤੀ ਚੈਕਿੰਗ

ਮੋਹਾਲੀ : ਕੈਬਨਿਟ ਮੰਤਰੀ ਸੰਗਤ ਸਿੰਘ ਗਿਲਜੀਆਂ ਨੇ ਅੱਜ ਸਵੇਰੇ ਮੋਹਾਲੀ ਦੇ ਕਿਰਤ ਵਿਭਾਗ ਦਫ਼ਤਰ ‘ਚ ਅਚਨਚੇਤ ਚੈਕਿੰਗ ਕੀਤੀ। ਇਸ ਦੌਰਾਨ ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਗ਼ੈਰ-ਹਾਜ਼ਰੀ ਚੈੱਕ ਕੀਤੀ ਗਈ ਤੇ ਮੁਸ਼ਕਲਾਂ ਸੁਣੀਆਂ ਗਈਆਂ।

Check Also

ਕਾਬੁਲ ਦੇ ਗੁਰੂਘਰ ‘ਤੇ ਹਮਲਾ ਕਰਵਾਉਣ ਵਾਲੇ ਮਾਸਟਰਮਾਈਂਡ ਦਾ ਕਤਲ

ਕਾਬੁਲ : ਅਫਗਾਨਿਸਤਾਨ ‘ਚ ਇਸਲਾਮਿਕ ਸਟੇਟ ਖੁਰਾਸਾਨ ਦੇ ਸਾਬਕਾ ਸਰਗਨਾ ਅਸਲਮ ਫਾਰੂਕੀ ਦਾ ਗੋਲੀ ਮਾਰ …

Leave a Reply

Your email address will not be published. Required fields are marked *