Saturday , August 17 2019
Home / Featured Videos / ਇਸ ਪੰਜਾਬੀ ਨੇ NASA ਵਾਲੇ ਕਰਤੇ ਫੇਲ੍ਹ ! ਜਗਾੜ ਲਗਾ ਕੇ ਬਣਾਇਆ ਅਜਿਹਾ ਸਾਇਕਲ

ਇਸ ਪੰਜਾਬੀ ਨੇ NASA ਵਾਲੇ ਕਰਤੇ ਫੇਲ੍ਹ ! ਜਗਾੜ ਲਗਾ ਕੇ ਬਣਾਇਆ ਅਜਿਹਾ ਸਾਇਕਲ

ਲੁਧਿਆਣਾ: ਕਹਿੰਦੇ ਨੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਇਨਸਾਨ ਆਪਣੇ ਸ਼ੌਂਕ ਨੂੰ ਪੂਰਾ ਕਰਨ ਲਈ ਵੱਡੀ ਤੋਂ ਵੱਡੀ ਕੀਮਤ ਵੀ ਅਦਾ ਕਰਨ ਲਈ ਤਿਆਰ ਹੋ ਜਾਂਦਾ ਹੈ। ਜੇਕਰ ਸ਼ੌਂਕ ਕਿਸੇ ਸ਼ੌਕੀਨ ਪੰਜਾਬੀ ਦਾ ਪਾਲਿਆ ਹੋਵੇ ਤਾਂ ਲੋਕ ਖੜ੍ਹ-ਖੜ੍ਹ ਕੇ ਤੱਕਣ ਲਈ ਮਜ਼ਬੂਰ ਹੋ ਜਾਂਦੇ ਨੇ ਜੀ ਹਾਂ ਅਜਿਹਾ ਹੀ ਸ਼ੌਂਕ ਲੁਧਿਆਣਾ ਦੇ ਰਹਿਣ ਵਾਲੇ ਹੈਪੀ ਸਿੰਘ ਨੇ ਪਾਲਿਆ।

ਲੁਧਿਆਣਾ ਦੇ ਰਹਿਣ ਵਾਲੇ ਹੈਪੀ ਸਿੰਘ ਨੇ ਆਪਣੀ ਪੂਰੀ ਰੀਝ ਲਾ ਕੇ ਸਾਇਕਲ ਨੂੰ ਇਸ ਤਰ੍ਹਾਂ ਮੌਡੀਫਾਈ ਕਰਵਾਇਆ ਕਿ ਇਸ ਦੀ ਦਿਖ ਲੋਕਾਂ ਦੇ ਦਿਲਾਂ ‘ਚ ਧੱਕ ਪਾਉਂਦੀ ਹੈ ਜਿਸ ਨੂੰ ਖੁਦ ਇਸ ਵਿਅਕਤੀ ਨੇ ਤਿਆਰ ਕੀਤਾ ਹੈ। ਇਸ ਨੂੰ ਦੇਖ ਤੁਹਾਡੀ ਵੀ ਰੂਹ ਖੁਸ਼ ਹੋ ਜਾਵੇਗੀ ਕਿ ਇਕ ਮਜ਼ਦੂਰੀ ਕਰਨ ਵਾਲੇ ਵਿਅਕਤੀ ਨੇ ਆਪਣੇ ਸ਼ੌਂਕ ਨੂੰ ਪੂਰਾ ਕਰਨ ਲਈ ਪੈਸਿਆ ਦੀ ਪਰਵਾਹ ਕੀਤੇ ਬਿਨ੍ਹਾਂ ਸਾਇਕਲ ਨੂੰ ਖੁਦ ਇਸ ਤਰ੍ਹਾਂ ਤਿਆਰ ਕੀਤਾ ਕਿ ਲੋਕਾਂ ਚ ਖੂਬ ਚਰਚੇ ਹੋ ਰਹੇ ਹਨ।

Check Also

ਪਤਾ ਲੱਗ ਗਿਆ ਕਿ ਮੰਤਰੀਆਂ ਤੇ ਵਿਧਾਇਕਾਂ ਦੀ ਮੀਟਿੰਗ ਵਿੱਚ ਕੈਪਟਨ ਵਿਰੁੱਧ ਕਿਹੜੇ ਮੰਤਰੀ ਨੇ ਬੇਅਦਬੀ ਮਾਮਲੇ ‘ਚ ਕੱਢੀ ਸੀ ਸਭ ਤੋਂ ਵੱਧ ਭੜਾਸ, ਜੇ ਸਟੇਜ਼ ‘ਤੇ ਨਾ ਬੋਲਦਾ ਤਾਂ ਰਾਜ਼ ਹੀ ਰਹਿ ਜਾਂਦਾ

ਅੰਮ੍ਰਿਤਸਰ : ਪ੍ਰਤਾਪ ਸਿੰਘ ਬਾਜਵਾ ਨੂੰ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਲਾਹੇ ਜਾਣ ਤੋਂ ਬਾਅਦ …

Leave a Reply

Your email address will not be published. Required fields are marked *