ਪੰਜਾਬ ਪੁਲਿਸ ‘ਚ 3 IPS ਤੇ 10 PPS ਅਫਸਰਾਂ ਦੇ ਹੋਏ ਤਬਾਦਲੇ

TeamGlobalPunjab
0 Min Read

ਪੰਜਾਬ ਪੁਲਿਸ ਵਿਭਾਗ ਵਿੱਚ ਤਬਾਦਲਿਆਂ ਦਾ ਸਿਲਸਿਲਾ ਜਾਰੀ ਹੈ। ਅੱਜ ਫਿਰ ਮਹਿਕਮੇ ਦੇ 3 IPS ਤੇ 10 PPS ਅਫਸਰਾਂ ਦੇ ਤਬਾਦਲੇ ਕਰ ਦਿੱਤੇ ਗਏ ਹਨ।

Share This Article
Leave a Comment