ਸਤਿ ਸ੍ਰੀ ਅਕਾਲ
ਗਲੋਬਲ ਪੰਜਾਬ ਟੀਵੀ ਦੇ ਸੂਝਵਾਨ ਦਰਸ਼ਕਾਂ ਨੂੰ ਦਸਿਆ ਜਾਂਦਾ ਹੈ ਕਿ ਕਿਸੇ ਤਕਨੀਕੀ ਸਮਸਿਆ ਕਾਰਨ ਗਲੋਬਲ ਪੰਜਾਬ ਟੀਵੀ ਦਾ ਫੇਸਬੁਕ ਪੇਜ ਹੈਕ ਹੋ ਗਿਆ ਹੈ । ਇਸ ਲਈ ਤੁਹਾਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਕਿਰਪਾ ਕਰਕੇ ਗਲੋਬਲ ਪੰਜਾਬ ਟੀਵੀ ਫੇਸਬੁਕ ਪੇਜ ਵਲੋਂ ਆਏ ਕਿਸੇ ਵੀ ਸੰਦੇਸ਼ ਦਾ ਉਤਰ ਨਾ ਦਿੱਤਾ ਜਾਵੇ । ਸਾਡੇ ਵਲੋਂ ਇਸ ਸਮੱਸਿਆ ਨੂੰ ਠੀਕ ਕਰਨ ਦੀ ਕੋਸਿਸ਼ ਕੀਤੀ ਜਾ ਰਹੀ ਹੈ । ਉਮੀਦ ਕਰਦੇ ਹਾਂ ਕਿ ਅਸੀਂ ਬਹੁਤ ਜਲਦ ਇਸ ਸਮੱਸਿਆ ਦਾ ਹਲ ਕਢ ਆਪਣੇ ਦਰਸ਼ਕਾਂ ਦੀ ਸੇਵਾ ਵਿੱਚ ਹਾਜ਼ਰ ਹੋਵਾਂਗੇ ।
ਧੰਨਵਾਦ