ਸੁਨਾਮ : ਕੋਰੋਨਾ ਵਾਇਰਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਨ੍ਹਾਂ ਲੋਕਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਜੋ ਇਸ ਬਿਮਾਰੀ ਸਬੰਧੀ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ ।ਇਸ ਲੜੀ ਤਹਿਤ ਮੁੱਖ ਮੰਤਰੀ ਵਲੋਂ ਜਸਵਿੰਦਰ ਭੱਲਾ ਦੀਆਂ ਵੀਡੀਓਜ਼ ਵੀ ਸਾਂਂਝੀਆਂ ਕੀਤੀਆਂ ਕੀਤੀਆਂ ਜਾ ਰਹੀਆਂ ਹਨ । ਇਸੇ ਦੌਰਾਨ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਮਨ ਅਰੋੜਾ ਵਲੋਂ ਵੀ ਭੱਲੇ ਦੀ ਇਕ ਵੀਡੀਓ ਸਾਂਝੀ ਕੀਤੀ ਗਈ ਹੈ।
ਦਸ ਦੇਈਏ ਕਿ ਅਮਨ ਅਰੋੜਾ ਵਲੋਂ ਇਹ ਵੀਡੀਓ ਸਾਂਝੀ ਕਰਦਿਆਂ ਲਿਖਿਆ ਗਿਆ ਕਿ ਸ਼ਾਇਦ ਇਹ ਵੀਡੀਓ ਮੁੱਖ ਮੰਤਰੀ ਸਾਂਝੀ ਕਰਨਾ ਭੁੱਲ ਗਏ ਹਨ । ਇਸ ਵੀਡੀਓ ਵਿੱਚ ਜਸਵਿੰਦਰ ਭੱਲਾ ਵਲੋਂ ਇਕ ਵਿਅੰਗ ਕੱਸਿਆ ਗਿਆ ਹੈ ।
https://www.facebook.com/426788214113442/posts/2768678956591011/