Tokyo Olympics 2020 (ਬਿੰਦੂ ਸਿੰਘ): ਭਾਰਤ ਦੇ ਸਟਾਰ ਪਹਿਲਵਾਨ ਬਜਰੰਗ ਪੁਨੀਆ ਦੀ ਟੋਕੀਓ ਓਲੰਪਿਕ ਦੇ ਕੁਆਰਟਰ ਫਾਈਨਲ ਵਿੱਚ ਸ਼ਾਨਦਾਰ ਜਿੱਤ।ਬਜਰੰਗ ਪੁਨੀਆ ਨੇ ਇੱਕ ਹੀ ਚਾਲ ਵਿੱਚ ਵਿਰੋਧੀ ਪਹਿਲਵਾਨ ਨੂੰ ਹਰਾ ਦਿੱਤਾ ਹੈ। ਬਜਰੰਗ ਪੁਨੀਆ ਹੁਣ ਈਰਾਨ ਦੇ ਮੁਰਤਜ਼ਾ ਨੂੰ ਹਰਾ ਕੇ ਸੈਮੀਫਾਈਨਲ ਵਿੱਚ ਪਹੁੰਚ ਗਿਆ ਹੈ। ਬਜਰੰਗ ਪੁਨੀਆ ਦਾ ਸੈਮੀਫਾਈਨਲ ਮੈਚ ਅੱਜ ਖੇਡਿਆ ਜਾਵੇਗਾ।