ਜਦੋ ਹਵਾਈ ਜਹਾਜ ਆਸਮਾਨ ਛੱਡ ਸੜਕ ‘ਤੇ ਦੋੜਿਆ! ਦੇਖੋ ਵੀਡੀਓ

TeamGlobalPunjab
1 Min Read

ਕਿਉਬਿਕ : ਜਹਾਜ ਤੁਸੀਂ ਜਦੋ ਵੀ ਦੇਖਿਆ ਹੋਵੇਗਾ ਤਾ ਹਮੇਸ਼ਾ ਜਾ ਤਾ ਉਡਾਨ ਭਰਦਾ ਜਾਂ ਫਿਰ ਹਵਾ ਵਿਚ ਉਡਦਾ ਦੇਖਿਆ ਹੋਵੇਗਾ । ਪਰ ਕਿ ਤੁਸੀਂ ਉਹੀਓ ਜਹਾਜ ਸੜਕ ਤੇ ਚਲਦਾ ਦੇਖਿਆ ਹੈ । ਜੇ ਨਹੀਂ ਤਾ ਆਓ ਤੁਹਾਨੂੰ ਦਿਖਾਉਂਦੇ ਹਾਂ। ਦਰਅਸਲ ਸੋਸ਼ਲ ਮੀਡਿਆ ਤੇ ਇਕ ਅਜਿਹੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਇਕ ਜਹਾਜ ਸੜਕ ਤੇ ਦੋੜਦਾ ਦਿਖਾਈ ਦੇ ਰਿਹਾ ਹੈ । ਇਹ ਵੀਡੀਓ ਕੈਨੇਡਾ ਦੀ ਹਾਈਵੇਅ ਦੀ ਹੈ । ਇਸ ਵੀਡੀਓ ਨੂੰ ਟਵੀਟਰ ਤੇ ਸਾਂਝਾ ਕੀਤਾ ਗਿਆ ਹੈ ।

ਇਸ ਵੀਡੀਓ ਨੂੰ ਲੌਥਫੀ ਜੇਵੀਰ ਸੀ. ਐਲਿਸਟੇਅਰ ਨਾਮਕ ਵਿਅਕਤੀ ਨੇ ਸਾਂਝਾ ਕਰਦਿਆਂ ਲਿਖਿਆ ਕਿ ਹਾਈਵੇ-40 ਇਕ ਜਹਾਜ ਦੀ ਐਮਰਜੰਸੀ ਲੈਂਡਿੰਗ 10 ਵਜੇ ਸਵੇਰੇ” ਦੱਸ ਦੇਈਏ ਕਿ ਇਸ ਵੀਡੀਓ ਨੂੰ ਸਾਂਝੀ ਕਰਨ ਤੋਂ ਬਾਅਦ 2 ਮਿਲੀਅਨ ਵਾਰ ਦੇਖਿਆ ਜਾਂ ਚੁਕਾ ਹੈ । ਦਰਅਸਲ ਪਾਇਪਰ ਪੀਏ -28 ਅੰਦਰ ਕੋਈ ਅੰਦਰੂਨੀ ਖ਼ਰਾਬੀ ਆ ਗਈ ਸੀ ਜਿਸ ਕਾਰਨ ਉਸ ਦੀ ਐਮਰਜੰਸੀ ਲੈਂਡਿੰਗ ਕਰਵਾਈ ਗਈ । ਇਸ ਘਟਨਾ ਦੌਰਾਨ ਕੋਈ ਵੀ ਜਾਣੀ ਨੁਕਸਾਨ ਨਹੀਂ ਹੋਇਆ । ਇਸ ਦੌਰਾਨ ਇਕ ਘੰਟੇ ਲਈ ਆਵਾਜਾਈ ਬੰਦ ਰਹੀ । ਧਿਆਨ ਦੇਣ ਯੋਗ ਹੈ ਕਿ ਕੈਨੇਡਾ ਵਿਚ ਅਜਿਹਾ ਹਾਦਸਾ ਦੂਜੀ ਵਾਰ ਹੋਇਆ ਹੈ ।

Share This Article
Leave a Comment