ਨਿਊਜ਼ ਡੈਸਕ: ਦੁਨੀਆਂ ਭਰ ‘ਚ WhatsApp, Facebook ਸਣੇ Instagram ਮੈਸਿਜਿੰਗ ਐਪ ਡਾਊਨ ਹੋ ਗਈਆਂ ਹਨ। ਜਿਸ ਤੋਂ ਬਾਅਦ ਟਵਿੱਟਰ ‘ਤੇ ਲੋਕਾਂ ਵਲੋਂ ਸ਼ਿਕਾਇਤਾਂ ਦਾ ਹੜ੍ਹ ਆ ਗਿਆ।
WhatsApp ਨੇ ਆਪਣੇ ਇੱਕ ਟਵੀਟ ਵਿੱਚ ਕਿਹਾ ਕਿ ਸਾਡੀ ਟੀਮ ਇਸ ਸਮੱਸਿਆ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਜਲਦ ਹੀ ਅਪਡੇਟ ਨਾਲ ਵਾਪਸ ਆਵਾਂਗੇ।
We’re aware that some people are experiencing issues with WhatsApp at the moment. We’re working to get things back to normal and will send an update here as soon as possible.
Thanks for your patience!
— WhatsApp (@WhatsApp) October 4, 2021
ਉਥੇ ਹੀ Facebook ਨੇ ਵੀ ਟਵੀਟ ਕਰ ਕਿਹਾ ਕਿ, ਅਸੀਂ ਜਾਣਦੇ ਹਾਂ ਕਿ ਕੁਝ ਲੋਕਾਂ ਨੂੰ ਸਾਡੀ ਐਪਸ ਐਕਸੈਸ ਕਰਨ ਵਿੱਚ ਮੁਸ਼ਕਲ ਆ ਰਹੀ ਹੈ। ਅਸੀਂ ਸਮੱਸਿਆ ਨੂੰ ਜਲਦ ਤੋਂ ਜਲਦ ਦੂਰ ਕਰਨ ਲਈ ਕੰਮ ਕਰ ਰਹੇ ਹਾਂ, ਅਤੇ ਅਸੀਂ ਅਸੁਵਿਧਾ ਲਈ ਮੁਆਫੀ ਚਾਹੁੰਦੇ ਹਾਂ।
We’re aware that some people are having trouble accessing our apps and products. We’re working to get things back to normal as quickly as possible, and we apologize for any inconvenience.
— Facebook (@Facebook) October 4, 2021
WhatsApp, Facebook ਸਣੇ Instagram ਦੀਆਂ ਸੇਵਾਵਾਂ ਠੱਪ ਹੋਣ ਤੋਂ ਬਾਅਦ ਕੁਝ ਸਕਿੰਟਾਂ ‘ਚ ਹੀ ਟਵਿੱਟਰ ਤੇ #facebookdown, #whatsappdown ਤੇ #instagramdown ਹੈਸ਼ਟੈਗ ਟ੍ਰੈਂਡ ਕਰਨ ਲੱਗੇ।
ਸੇਵਾਵਾਂ ਡਾਊਨ ਹੁੰਦੇ ਹੀ ਟਵੀਟਰ ‘ਤੇ ਆਇਆ memes ਦਾ ਹੜ੍ਹ
everyone going to twitter after instagram facebook telegram and whatsapp went down #facebookdown
pic.twitter.com/OJ4kWeKiDo
— 丹 (@motiveIy) October 4, 2021
Twitter being the only social media left after Instagram Facebook and whatsapp all go down pic.twitter.com/R4ptpwp1Td
— mia x (@thefunnyhun) October 4, 2021
*Whatsapp, Facebook and Instagram are down*
Everyone coming back to twitter:pic.twitter.com/fsa32oOLDu
— Jafrin⁷ (@antares_ojo_o) October 4, 2021
When WhatsApp, Instagram, and Facebook are down, Twitter takes the pedestal 😂 #MarkZuckerberg pic.twitter.com/l7ajFimqh0
— Mounith reddy (@Mounithreddy2) October 4, 2021
Facebook, Whatsapp and Instagram stopped working
People who don’t use twitter
😂😂😂😂 pic.twitter.com/j2AemO21TH
— Ishwar Patidar (@ishwarp5085) October 4, 2021
Twitter saving Instagram, Facebook and Whatsapp from going down pic.twitter.com/ExZXEbP6om
— Beinggiddy (@beinggiddy) October 4, 2021