ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ 4 ਸੀਟਾਂ ‘ਤੇ ਵੋਟਿੰਗ ਸ਼ੁਰੂ

TeamGlobalPunjab
0 Min Read

ਨਵੀਂ ਦਿੱਲੀ (ਦਵਿੰਦਰ ਸਿੰਘ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ 4 ਸੀਟਾਂ ‘ਤੇ ਵੋਟਿੰਗ ਸ਼ੁਰੂ ਹੋ ਚੁੱਕੀ ਹੈ। 2 ਸੀਟਾਂ ‘ਤੇ ਚੋਣ ਸਹਿ-ਵਿਕਲਪ ਦੁਆਰਾ ਕੀਤੀ ਜਾਵੇਗੀ।

2 ਸੀਟਾਂ ‘ਤੇ ਦਿੱਲੀ ਦੀ ਸਿੰਘ ਸਭਾ ਗੁਰਦੁਆਰਾ ਦੇ ਲੱਕੀ ਡਰਾਅ’ ਚ ਟੋਕਨ ਪਾਇਆ ਜਾਵੇਗਾ, ਜਿਸ ‘ਚੋਂ 2 ਲੋਕਾਂ ਦੀ ਚੋਣ ਕੀਤੀ ਜਾਵੇਗੀ। ਦਿੱਲੀ ਵਿਚ 282 ਸਿੰਘ ਸਭਾ ਗੁਰਦੁਆਰੇ ਹਨ।

- Advertisement -

Share this Article
Leave a comment