ਨਵੀਂ ਦਿੱਲੀ : ਦੇਸ਼ ਅੰਦਰ ਕੋਰੋਨਾ ਦੀ ਸਥਿਤੀ ‘ਚ ਕਾਫ਼ੀ ਸੁਧਾਰ ਹੋਇਆ ਹੈ, ਕੇਂਦਰੀ ਸਿਹਤ ਮੰਤਰਾਲੇ ਨੇ ਦੱਸਿਆ ਕਿ ਤਿੰਨ ਮਈ ਤੋਂ ਰਿਕਵਰੀ ਦਰ ‘ਚ ਵਾਧਾ ਦੇਖਣ ਨੂੰ ਮਿਲਿਆ ਹੈ, ਜੋ ਕਿ ਹੁਣ 96 ਫ਼ੀਸਦੀ ਹੋ ਗਿਆ ਹੈ। ਕੋਰੋਨਾ ਦੇ ਐਕਟਿਵ ਮਾਮਲਿਆਂ ‘ਚ ਗਿਰਾਵਟ ਦਰਜ ਹੋਈ ਹੈ।
11 ਜੂਨ ਤੋਂ 17 ਜੂਨ ਦੇ ਵਿਚਕਾਰ ਦੇਸ਼ ਦੇ 513 ਜ਼ਿਲ੍ਹਿਆਂ ‘ਚ ਕੋਰੋਨਾ ਦੇ ਕੁੱਲ ਪਾਜ਼ੇਟਿਵ ਮਾਮਲੇ ਪੰਜ ਫ਼ੀਸਦੀ ਤੋਂ ਘੱਟ ਸਨ। ਨੀਤੀ ਆਯੋਗ ਦੇ ਸਿਹਤ ਮੈਂਬਰ ਡਾ. ਵੀ.ਕੇ. ਪਾਲ ਨੇ ਦੱਸਿਆ ਕਿ ਅਧਿਐਨ ਤੋਂ ਪਤਾ ਚੱਲਦਾ ਹੈ ਕਿ ਕੋਰੋਨਾ ਦੀ ਵੈਕਸੀਨ ਲਗਵਾ ਚੁੱਕੇ ਵਿਅਕਤੀਆਂ ‘ਚ ਹਸਪਤਾਲ ‘ਚ ਭਰਤੀ ਹੋਣ ਦੀ ਸੰਭਾਵਨਾ 75-80 ਫ਼ੀਸਦੀ ਘੱਟ ਹੁੰਦੀ ਹੈ। ਅਜਿਹੇ ਵਿਅਕਤੀਆਂ ਨੂੰ ਆਕਸੀਜਨ ਦੀ ਜ਼ਰੂਰਤ ਹੋਣ ਦੀ ਸੰਭਾਵਨਾ ਲਗਪਗ 8 ਫ਼ੀਸਦੀ ਹੈ ਤੇ ਟੀਕਾਕਰਨ ਵਾਲੇ ਵਿਅਕਤੀਆਂ ਦੇ ਆਈਸੀਯੂ ‘ਚ ਜਾਣ ਦਾ ਖ਼ਤਰਾ ਸਿਰਫ਼ 6 ਫੀਸਦੀ ਹੈ।
अध्ययनों से पता चलता है कि टीकाकरण के बाद अस्पताल में भर्ती होने की संभावना 75-80% कम हो जाती है
ऑक्सीजन सपोर्ट की आवश्यकता वाले व्यक्तियों की संभावना लगभग 8% है और आईसीयू में दाखिले का खतरा सिर्फ 6% को है: सदस्य, @NITIAayog #IndiaFightsCorona #Unite2FightCorona pic.twitter.com/2wUBMpaIbI
— पीआईबी हिंदी (@PIBHindi) June 18, 2021
ਸੰਯੁਕਤ ਸਕੱਤਰ ਲਵ ਅੱਗਰਵਾਲ ਨੇ ਦੱਸਿਆ ਕਿ ਦੇਸ਼ ਵਿਚ ਇਸ ਸਮੇਂ ਰਿਕਵਰੀ ਰੇਟ 96 ਫ਼ੀਸਦੀ ਤਕ ਪਹੁੰਚ ਚੁੱਕਾ ਹੈ।
देश में रिकवरी रेट लगातार बढ़ रहा है, 3 मई को रिकवरी रेट 81.8% था, 18 मई तक बढ़ते-बढ़ते वह 85% तक पहुंची, 27 मई को 90% और अब वह बढ़कर 96% हो गई है: @MoHFW_INDIA के संयुक्त सचिव लव अग्रवाल#IndiaFightsCorona #Unite2FightCorona pic.twitter.com/AzRrlSF58t
— पीआईबी हिंदी (@PIBHindi) June 18, 2021
ਦੇਸ਼ ਦਾ ਮਹਾਰਾਸ਼ਟਰ ਸੂਬਾ ਵੈਕਸੀਨੇਸ਼ਨ ਦੇ ਮਾਮਲੇ ਵਿੱਚ ਸਭ ਤੋਂ ਮੋਹਰੀ ਬਣਿਆ ਹੋਇਆ ਹੈ। ਮਹਾਰਾਸ਼ਟਰ ਵਿੱਚ 22 ਮਿਲਿਅਨ ਤੋਂ ਜ਼ਿਆਦਾ ਲੋਕਾਂ ਨੂੰ ਵੈਕਸੀਨ ਦਿੱਤੀ ਜਾ ਚੁੱਕੀ ਹੈ।
देश में सक्रिय मामलों की संख्या 8 लाख से कम हो गये हैं। दैनिक पॉजिटिविटी दर 3.24 प्रतिशत है, जो लगातार 11वें दिन पांच प्रतिशत से कम पर कायम है। देखिए टीकाकरण के मामले में देश के टॉप 10 राज्यों में वैक्सीनेशन की स्थिति। #IndiaFightsCorona @PIBHindi @MoHFW_INDIA pic.twitter.com/mYYLHrDO57
— MyGov Hindi (@MyGovHindi) June 18, 2021