ਪੁਲਿਸ ਵਿਭਾਗ ‘ਚ ‘ਫਰਜ਼ੀ ਪ੍ਰਮੋਸ਼ਨ ਲਿਸਟ ਮਾਮਲਾ’ – ਦੋ ਮੁਲਾਜ਼ਮ ਮੋਹਾਲੀ ਤੋਂ ਗ੍ਰਿਫਤਾਰ।

TeamGlobalPunjab
1 Min Read

ਚੰਡੀਗੜ੍ਹ – ਪੰਜਾਬ ਪੁਲਿਸ ਵਿਭਾਗ ਚ ਫਰਜ਼ੀ ਪ੍ਰਮੋਸ਼ਨ ਦੀ ਲਿਸਟ ਜਾਰੀ ਕਰਨ ਦੇ ਮਾਮਲੇ ‘ਚ ਦੋ ਹੋਰ ਲੋਕਾਂ ਦੀਆਂ ਗ੍ਰਿਫਤਾਰੀਆਂ ਹੋਈਆਂ ਹਨ ।

ਜਾਣਕਾਰੀ ਮੁਤਾਬਕ ਮੋਹਾਲੀ ਚ ਤੈਨਾਤ ਇਕ ਸਬ ਇੰਸਪੈਕਟਰ ਤੇ ਇੱਕ ਇੰਸਪੈਕਟਰ ਸਤਵੰਤ ਨੂੰ ਚੰਡੀਗਡ਼੍ਹ ਪੁਲਿਸ ਨੇ ਹਿਰਾਸਤ ‘ਚ ਲਿਆ ਹੈ ।
ਇਸ ਤੋਂ ਪਹਿਲਾਂ ਇਸ ਮਾਮਲੇ ਚ ਡੀਜੀਪੀ ਦੇ ਦਫ਼ਤਰ ਵਿੱਚ ਤੈਨਾਤ ਤਿੰਨ ਮੁਲਾਜ਼ਮਾਂ ਦੀ ਗ੍ਰਿਫ਼ਤਾਰੀ ਹੋਈ ਸੀ । ਇਹ ਮਾਮਲਾ ਚੰਡੀਗੜ੍ਹ ਦੇ ਸੈਕਟਰ 3 ਥਾਣੇ ਚ ਦਰਜ ਕੀਤਾ ਗਿਆ ਹੈ । ਦੱਸ ਦਈਏ ਕਿ ਇਸ ਮਾਮਲੇ ਦੀ ਜਾਂਚ ਪੜਤਾਲ ਲਈ ਐਸਆਈਟੀ ਬਣਾਈ ਗਈ ਹੈ ।

Share this Article
Leave a comment