ਚੰਡੀਗੜ੍ਹ: ਪੰਜਾਬ ਸਰਕਾਰ ਨੇ ਅੱਜ 6 ਆਈ. ਏ. ਐੱਸ. ਅਤੇ 26 ਪੀ. ਸੀ. ਐੱਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਜਿਨ੍ਹਾਂ ‘ਚ ਅੰਮ੍ਰਿਤ ਸਿੰਘ ਦੀ ਥਾਂ ਹੁਣ ਸੰਦੀਪ ਕੁਮਾਰ ਏਡੀਸੀ, ਲੁਧਿਆਣਾ ਹੋਣਗੇ। ਆਈ. ਏ. ਐੱਸ. ਵਿਨੀਤ ਕੁਮਾਰ ਹੁਣ ਸਿਰਫ ਐਡਿਸ਼ਨਲ ਸੈਕਰੇਟਰੀ ਪਰਸਨਲ ਹੋਣਗੇ, ਉਨ੍ਹਾਂ ਤੋਂ ਵਾਧੂ ਚਾਰਜ ਲੈ ਲਿਆ ਗਿਆ ਹੈ , ਪਰਮਪਾਲ ਕੌਰ ਸਿੱਧੂ ਮੈਂਬਰ ਸਕੱਤਰ, ਪੰਜਾਬ ਰਾਜ ਮਹਿਲਾ ਕਮੀਸ਼ਨ ਨੂੰ ਵਾਧੂ ਚਾਰਜ ਦਿੱਤਾ ਗਿਆ ਹੈ।
ਪੂਰੀ ਸੂਚੀ: