2 ਆਈ.ਏ.ਐਸ ਤੇ 1 ਪੀ.ਸੀ.ਐਸ ਅਫਸਰ ਦਾ ਤਬਾਦਲਾ

TeamGlobalPunjab
0 Min Read

ਫਗਵਾੜਾ: ਪੰਜਾਬ ਸਰਕਾਰ ਵਲੋਂ ਦੋ ਆਈ.ਏ.ਐਸ. ਤੇ ਇਕ ਪੀ.ਸੀ.ਐਸ. ਅਫ਼ਸਰ ਦਾ ਤੁਰੰਤ ਪ੍ਰਭਾਵ ਨਾਲ ਤਬਾਦਲਾ ਕੀਤਾ ਗਿਆ ਹੈ। ਜਿਨ੍ਹਾਂ ‘ਚ ਮਨਵੇਸ਼ ਸਿੰਘ ਸਿੱਧੂ ਆਈ.ਏ.ਐਸ., ਗੁਰਪ੍ਰੀਤ ਕੌਰ ਸਪਰਾ ਆਈ.ਏ.ਐਸ. ਅਤੇ ਅਨਮਜੋਤ ਕੌਰ ਪੀ.ਸੀ.ਐਸ. ਸ਼ਾਮਲ ਹਨ।

ਤਬਾਦਲੇ ਦੀ ਸੂਚੀ ਹੇਠਾਂ ਦਿੱਤੇ ਅਨੁਸਾਰ ਹੈ:

Share This Article
Leave a Comment