ਅਰਸ਼ ਬੈਨੀਪਾਲ ਦੇ ਇਸ ਕੁੜੀ ਨੇ ਖੋਲ੍ਹਤੇ ਅੰਦਰਲੇ ਰਾਜ਼! ਪੜ੍ਹ ਕੇ ਤੁਹਾਡੇ ਪੈਰਾਂ ਥੱਲਿਓ ਖਿਸਕ ਜਾਵੇਗੀ ਜ਼ਮੀਨ

TeamGlobalPunjab
2 Min Read

ਇੰਨੀ ਦਿਨੀਂ ਪੰਜਾਬੀ ਗਾਇਕ ਇੱਕ ਇੱਕ ਕਰਕੇ ਵਿਵਾਦਾਂ ‘ਚ ਫਸਦੇ ਦਿਖਾਈ ਦੇ ਰਹੇ ਹਨ ਤੇ ਹੁਣ ਇੰਝ ਲਗਦਾ ਹੈ ਕਿ ਇਨ੍ਹਾਂ ਵਿਵਾਦਾਂ ਦੀ ਗਾਜ਼ ਡਿੱਗੀ ਹੈ ਗਾਇਕ ਅਰਸ਼ ਬੈਨੀਪਾਲ ਵੀ ਘਿਰਦੇ ਹੋਏ ਨਜ਼ਰ ਆ ਰਹੇ ਹਨ। ਜਾਣਕਾਰੀ ਮੁਤਾਬਿਕ ਅਰਸ਼ ਬੈਨੀਪਾਲ ‘ਤੇ ਇੱਕ ਕੁੜੀ ਨੇ ਗੰਭੀਰ ਇਲਜ਼ਾਮ ਲਗਾਏ ਹਨ। ਇਲਜ਼ਾਮ ਲਗਾ ਰਹੀ ਇਹ ਕੁੜੀ ਮਾਡਲ ਬਿਸੰਭਰ ਦਾਸ ਦੱਸੀ ਜਾਂਦੀ ਹੈ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ। ਇਸ ਵੀਡੀਓ ‘ਚ ਲੜਕੀ ਕਹਿ ਰਹੀ ਕਿ ਅਰਸ਼ ਬੈਨੀਪਾਲ ਕੁੜੀਆਂ ਨੂੰ ਧੋਖੇ ਦੇ ਨਾਲ ਪਿਆਰ ਦੇ ਚੱਕਰਾਂ ‘ਚ ਫਸਾ ਲੈਂਦਾ ਹੈ ਅਤੇ ਫਿਰ ਉਨ੍ਹਾਂ ਤੋਂ ਝੂਠ ਬੋਲਕੇ ਮੋਟੇ ਡਾਲਰਾਂ ਦੀ ਮੰਗ ਕਰਦਾ ਹੈ ਅਤੇ ਐਨਾ ਹੀ ਨਹੀਂ ਅਰਸ਼ ਬੈਨੀਪਾਲ ਨੇ ਇੱਕ ਕੁੜੀ ਨੂੰ ਗਰਭਵਤੀ ਵੀ ਕਰ ਦਿੱਤਾ ਹੈ। ਇਸ ਦੌਰਾਨ ਇਹ ਮਾਡਲ ਵਲੋਂ ਅਰਸ਼ ਬੈਨੀਪਾਲ ‘ਤੇ ਗੁੱਸਾ ਵੀ ਕੱਢਿਆ ਜਾ ਰਿਹੈ ਹੈ। ਵੀਡੀਓ ਵਿੱਚ ਕੁੜੀ ਵੱਲੋਂ ਅਰਸ਼ ‘ਤੇ ਇੱਜ਼ਤਾਂ ਨਾਲ ਖਿਲਵਾੜ ਕਰਨ ਦੇ ਵੀ ਗੰਭੀਰ ਦੋਸ਼ ਲਾਏ ਜਾ ਰਹੇ ਹਨ।

ਮਾਡਲ ਵਲੋਂ ਅਰਸ਼ ਬੈਨੀਪਾਲ ’ਤੇ ਲਗਾਏ ਇਹ ਇਲਜ਼ਾਮ ਸੱਚੇ ਹਨ ਜਾਂ ਝੂਠੇ ਇਹਨਾਂ ਬਾਰੇ ਗਲੋਬਲ ਪੰਜਾਬ ਟੀਵੀ ਪੁਸ਼ਟੀ  ਨਹੀਂ ਕਰਦਾ , ਪਰ ਜਦੋਂ ਵੀ ਅਰਸ਼ ਬੈਨੀਪਾਲ ਵਲੋਂ ਇਹਨਾਂ ਇਲਜ਼ਾਮਾਂ ‘ਤੇ ਕੋਈ ਜਵਾਬ ਆਵੇਗਾ ਅਸੀਂ ਤੁਹਾਡੇ ਨਾਲ ਜ਼ਰੂਰ ਸਾਂਝੇ ਕਰਾਂਗੇ,ਪਰ ਪੰਜਾਬੀ ਗਾਇਕ ਅਰਸ਼ ਬੈਨੀਪਾਲ ਇੱਕ ਵੱਡੀ ਮੁਸ਼ੀਬਤ ਫਸਦੇ ਦਿਖਾਈ ਦੇ ਰਹੇ ਹਨ।

Share this Article
Leave a comment