Punjab Cabinet Meeting : ਪੰਜਾਬ ਸਰਕਾਰ ਨੇ 6 ਨਵੰਬਰ ਨੂੰ ਹੋਣ ਵਾਲੀ ਕੈਬਨਿਟ ਮੀਟਿੰਗ ਦਾ ਬਦਲਿਆ ਸਮਾਂ

Rajneet Kaur
1 Min Read

ਚੰਡੀਗੜ੍ਹ: ਪੰਜਾਬ ਸਰਕਾਰ ਨੇ 6 ਨਵੰਬਰ ਨੂੰ ਹੋਣ ਵਾਲੀ ਕੈਬਨਿਟ ਮੀਟਿੰਗ ਦਾ ਸਮਾਂ ਬਦਲ ਦਿਤਾ ਹੈ। ਪਹਿਲਾਂ ਮੀਟਿੰਗ 11 ਵਜੇ ਹੋਣੀ ਸੀ ਪਰ ਹੁਣ ਸਮਾਂ  ਬਦਲ ਕੇ ਸਵੇਰੇ 10 ਵਜੇ ਦਾ ਕਰ ਦਿੱਤਾ ਗਿਆ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

 

 

- Advertisement -

Share this Article
Leave a comment