ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਨੇ ਬੁੱਧਵਾਰ ਨੂੰ ਟਵੀਟ ਕਰਕੇ ਦਸਿਆ ਕਿ ਕੁੱਝ ਦਿਨਾਂ ਤੋਂ ਸਿਹਤ ਠੀਕ ਨਹੀਂ ਲੱਗ ਰਹੀ ਸੀ । ਜਿਸ ਕਰਕੇ ਉਹਨਾਂ ਨੇ ਇਨਫੈਕਸ਼ਨ ਚੈੱਕ ਕਾਰਵਾਈ ਤਾਂ ਰਿਪੋਰਟਪਾਜ਼ੀਟਿਵ ਆਈ ਹੈ । ਜਿਸ ਵਿਚ ਕੋਰੋਨਾ ਦੇ ਹਲਕੇ ਅੰਸ਼ ਨਜ਼ਰ ਆਏ ਹਨ। ਸਾਬਕਾ ਰਾਸ਼ਟਰਪਤੀ ਬਿਲ ਦਾ ਕਹਿਣਾ ਹੈ ਕੇ ਉਹ ਆਪਣੇ ਆਪ ਨੂੰ ਘਰ ਵਿਚ ਕੁਆਰੰਟੀਨ ਵਿੱਚ ਰੱਖਣਗੇ । ਕੋਰੋਨਾ ਸਮੇਂ ਦਿਤੇ ਨਿਯਮ ਨੂੰ ਆਪਣੇ ਤੇ ਲਾਗੂ ਕਰਨਗੇ । ਇਸ ਦੌਰਾਨ ਉਹਨਾਂ ਨੇ ਲੋਕਾਂ ਨੂੰ ਵੀ ਟੀਕਾਕਰਨ ਦੀ ਸਲਾਹ ਦਿਤੀ ।
I’ve tested positive for Covid. I’ve had mild symptoms, but I’m doing fine overall and keeping myself busy at home.
I’m grateful to be vaccinated and boosted, which has kept my case mild, and I urge everyone to do the same, especially as we move into the winter months.
— Bill Clinton (@BillClinton) November 30, 2022
ਕੁਝ ਹਫ਼ਤੇ ਪਹਿਲਾਂ, ਯੂ.ਐਸ ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰਾਂ (ਸੀਡੀਸੀ) ਦੀ ਡਾਇਰੈਕਟਰ ਰੋਸ਼ੇਲ ਵੈਲੇਨਸਕੀ ਅਤੇ ਯੂ.ਐਸ. ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਕਮਿਸ਼ਨਰ ਰੌਬਰਟ ਕੈਲਿਫ ਨੇ ਵੀ ਕੋਵਿਡ ਦੇ ਲੱਛਣਾਂ ਨਾਲ ਸਕਾਰਾਤਮਕ ਟੈਸਟ ਕੀਤਾ ਸੀ ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.