Breaking News

Tag Archives: winning

AR ਰਹਿਮਾਨ ਦੇ ਨਾਂ ‘ਤੇ ਕੈਨੇਡਾ ‘ਚ ਰੱਖਿਆ ਗਿਆ ਸੜਕ ਦਾ ਨਾਮ

ਨਿਊਜ਼ ਡੈਸਕ: ਕੈਨੇਡਾ ਦੇ ਸ਼ਹਿਰ ਮਾਰਖਮ ਵਿਚ ਇੱਕ ਗਲੀ ਦਾ ਨਾਮ ਭਾਰਤੀ ਫ਼ਿਲਮ ਸੰਗੀਤ ਦੇ ਮਹਾਨ ਕਲਾਕਾਰ ਏ. ਆਰ. ਰਹਿਮਾਨ  ਦੇ ਨਾਮ ‘ਤੇ ਰੱਖਿਆ ਗਿਆ ਹੈ। ਏ. ਆਰ. ਰਹਿਮਾਨ ਨੇ ਟਵੀਟ ਰਾਹੀਂ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਇਸ ਲਈ ਮੇਅਰ ਅਤੇ ਕੌਂਸਲੇਟ ਜਨਰਲ ਅਪੂਰਵਾ ਸ਼੍ਰੀਵਾਸਤਵ ਦਾ ਧੰਨਵਾਦ ਕੀਤਾ ਹੈ। …

Read More »

ਪੰਜਾਬ ਤੋਂ ਬਾਅਦ ਰਾਜਸਥਾਨ ‘ਚ ਵੀ ‘ਆਪ’ ਦਾ ਆਧਾਰ ਹੋਵੇਗਾ ਮਜ਼ਬੂਤ ​​

ਜੈਪੁਰ: ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਮਿਲੀ ਸਫਲਤਾ ਤੋਂ ਉਤਸ਼ਾਹਿਤ ਆਮ ਆਦਮੀ ਪਾਰਟੀ (ਆਪ) ਹੁਣ ਰਾਜਸਥਾਨ ਵਿੱਚ ਆਪਣਾ ਆਧਾਰ ਮਜ਼ਬੂਤ ​​ਕਰਨ ਦੀ ਯੋਜਨਾ ਬਣਾ ਰਹੀ ਹੈ। ਪਾਰਟੀ ਆਗੂਆਂ ਮੁਤਾਬਕ ‘ਆਪ’ ਰਾਜਸਥਾਨ ‘ਚ ਸੰਗਠਨ ਨੂੰ ਮਜ਼ਬੂਤ ​​ਕਰਨ ਲਈ ਇੱਥੇ 26-27 ਮਾਰਚ ਨੂੰ ਦੋ ਰੋਜ਼ਾ ਸੂਬਾ ਪੱਧਰੀ ‘ਵਿਜੇ ਉਤਸਵ’ ਕਾਨਫਰੰਸ ਕਰੇਗੀ। ਇਸ …

Read More »

ਅਰਜੁਨ ਪੁਰਸਕਾਰ ਜੇਤੂ ਭਾਰਤ ਦੇ ਸਾਬਕਾ ਟੇਬਲ ਟੈਨਿਸ ਖਿਡਾਰੀ ਵੀ. ਚੰਦਰਸ਼ੇਖਰ ਦਾ ਕੋਵਿਡ 19 ਕਾਰਨ ਹੋਇਆ ਦਿਹਾਂਤ

ਚੇਨੱਈ: ਅਰਜੁਨ ਪੁਰਸਕਾਰ ਜੇਤੂ ਭਾਰਤ ਦੇ ਸਾਬਕਾ ਟੇਬਲ ਟੈਨਿਸ ਖਿਡਾਰੀ ਵੀ. ਚੰਦਰਸ਼ੇਖਰ ਦਾ ਚੇਨਈ ਦੇ ਇੱਕ ਨਿੱਜੀ ਹਸਪਤਾਲ ਵਿੱਚ ਬੁੱਧਵਾਰ ਨੂੰ ਕੋਵਿਡ 19 ਕਾਰਨ ਦਿਹਾਂਤ ਹੋਗਿਆ ਹੈ। ਉਹ 64 ਸਾਲਾਂ ਦੇ ਸਨ। ਚੇਨੱਈ ਵਿੱਚ ਇਨ੍ਹਾਂ ਦਾ ਜਨਮ ਹੋਇਆ ਸੀ ਅਤੇ ਇਹ 1982 ਦੀਆਂ ਰਾਸ਼ਟਰਮੰਡਲ ਖੇਡਾਂ ਦੇ ਸੈਮੀਫਾਈਨਲ ਵਿਚ ਪਹੁੰਚੇ ਸਨ। …

Read More »

ਔਸਕਰ ਨਾਲ ਸਨਮਾਨਤ ਹੌਲੀਵੁੱਡ ਦੇ ਮਸ਼ਹੂਰ ਫਿਲਮ ਸੰਪਾਦਕ ਦਾ ਹੋਇਆ ਦੇਹਾਂਤ

ਨਿਊਜ਼ ਡੈਸਕ – ਹੌਲੀਵੁੱਡ ਦੇ ਮਸ਼ਹੂਰ ਫਿਲਮ ਸੰਪਾਦਕ ਤੇ ਸਕਰੀਨਰਾਈਟਰ ਰੌਬਰਟ ਸੀ ਜੋਨਸ ਦਾ ਦੇਹਾਂਤ ਹੋ ਗਿਆ ਹੈ। ਰੌਬਰਟ 84 ਸਾਲਾਂ ਦੇ ਸਨ। ਰੌਬਰਟ ਗੇਸ ਹੂਜ ਕਮਿੰਗ ਟੂ ਡਿਨਰ ਤੇ ਲਵ ਸਟੋਰੀ ਫਿਲਮਾਂ ਲਈ ਜਾਣੇ ਜਾਂਦੇ ਹਨ।  ਰੌਬਰਟ ਨੂੰ ਯੁੱਧ ਅਧਾਰਤ ਫਿਲਮ ਕਮਿੰਗ ਹੋਮ ਲਈ ਸਰਬੋਤਮ ਸਕ੍ਰੀਨ ਪਲੇਅ ਲਈ ਔਸਕਰ …

Read More »